Home / ਤਾਜਾ ਜਾਣਕਾਰੀ / 10 ਲੱਖ ਚ ਕਰ ਰਿਹਾ ਸੀ ਸੌਦਾ ਸਭ ਕੁਝ ਹੋ ਗਿਆ ਕੈਮਰੇ ਚ ਕੈਦ – ਦੇਖੋ ਮੌਕੇ ਦੀ ਪੂਰੀ ਵੀਡੀਓ

10 ਲੱਖ ਚ ਕਰ ਰਿਹਾ ਸੀ ਸੌਦਾ ਸਭ ਕੁਝ ਹੋ ਗਿਆ ਕੈਮਰੇ ਚ ਕੈਦ – ਦੇਖੋ ਮੌਕੇ ਦੀ ਪੂਰੀ ਵੀਡੀਓ

ਕੁੜੀ ਨੇ ਸਟਿੰਗ ਆਪ੍ਰੇਸ਼ਨ ਕਰ ਕੇ ਇਸ ਤਰਾਂ ਬਚਾਇਆ ਆਪਣਾ ਪਤੀ

ਸ੍ਰੀ ਮੁਕਤਸਰ ਸਾਹਿਬ ‘ਚ ਪੁਲਸ ਵਲੋਂ ਦਰਜ ਕੀਤੇ ਗਏ ਜ ਬ ਰ-ਜ਼ ਨਾ ਹ ਦੇ ਮਾਮਲੇ ‘ਚ ਵੱਡਾ ਖੁਲਾਸਾ ਹੋਇਆ ਹੈ। ਭਾਰਤ ‘ਚ ਦਰਜ ਹੋਏ ਝੂ ਠੇ ਕੇਸਾਂ ‘ਚ ਲੜਕਿਆਂ ਦੀ ਮਦਦ ਕਰਨ ਵਾਲੀ ਸੰਸਥਾ ‘ਜਵਾਲਾ ਸ਼ਕਤੀ ਸੰਗਠਨ’ ਦੇ ਸਹਿਯੋਗ ਨਾਲ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਜ ਬ ਰ-ਜ਼ ਨਾ ਹ ਦੇ ਮਾਮਲੇ ‘ਚ ਪੀ ੜ ਤ ਦੀ ਪਤਨੀ ਨੇ ਇਕ ਸਟਿੰਗ ਆਪ੍ਰੇਸ਼ਨ ਕੀਤਾ ਤੇ ਮੌਕੇ ‘ਤੇ ਮੀਡੀਆ ਕਰਮੀਆਂ ਨੂੰ ਬੁਲਾ ਕੇ ਖੁਲਾਸਾ ਕੀਤਾ ਗਿਆ ਕਿ ਕਿਸ ਤਰ੍ਹਾਂ ਝੂ ਠਾ ਮਮਲਾ ਦਰਜ ਕਰਵਾਉਣ ਵਾਲੀ ਲੜਕੀ ਦਾ ਪਿਤਾ ਪੈਸਿਆਂ ਦੀ ਮੰਗ ਕਰ ਰਿਹਾ ਸੀ।

ਕੀ ਹੈ ਮਾਮਲਾ
ਦਰਅਸਲ, ਸ੍ਰੀ ਮੁਕਤਸਰ ਸਾਹਿਬ ਦੇ ਥਾਣਾ ਸਿਟੀ ਵਿਖੇ 15 ਜਨਵਰੀ 2020 ਨੂੰ ਮਨਿੰਦਰ ਸਿੰਘ ਨਾਮ ਦੇ ਇਕ ਪੁਲਸ ਕਰਮਚਾਰੀ ‘ਤੇ ਜ ਬ ਰ-ਜ਼ ਨਾ ਹ ਦਾ ਮਾਮਲਾ ਦਰਜ਼ ਕੀਤਾ ਗਿਆ, ਜੋ ਕਿ ਜਲੰਧਰ ਵਿਖੇ ਤਾਇਨਾਤ ਹੈ। ਸ਼ਿ ਕਾ ਇ ਤ ਕ ਰ ਤਾ ਲੜਕੀ ਨੇ ਦੋ ਸ਼ ਲਾਏ ਸਨ ਕਿ ਮਨਿੰਦਰ ਨੇ ਉਸਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਇਸਤਰਾਂ ਕੀਤਾ ਹੈ। ਇਸ ਸਬੰਧੀ ਪੁਲਸ ਨੇ ਮਨਿੰਦਰ ‘ਤੇ ਮਾਮਲਾ ਦਰਜ ਕਰ ਲਿਆ। ਮਨਿੰਦਰ ਸਿੰਘ ਦੀ ਪਤਨੀ ਅਨੁਸਾਰ ਉਸਨੂੰ ਵੀ ਮਾਮਲੇ ਦੀ ਸੱਚਾਈ ਪਤਾ ਸੀ

ਅਤੇ ਇਸ ਲਈ ਉਸਨੇ ਆਪਣੇ ਪਤੀ ਦੇ ਹੱਕ ‘ਚ ਖੜ੍ਹਣ ਦਾ ਫੈਸਲਾ ਕੀਤਾ ਅਤੇ ਪੂਰੇ ਮਾਮਲੇ ਦੀ ਸੱਚਾਈ ਸਾਹਮਣੇ ਲਿਆਉਣ ਲਈ ਉਸਨੇ ਜਵਾਲਾ ਸ਼ਕਤੀ ਸੰਗਠਨ ਦੀ ਸੰਯੋਜਕ ਕਾਜਲ ਜਾਦੌਣ ਨਾਲ ਸੰਪਰਕ ਕੀਤਾ। ਉਸਨੇ ਦੋ ਸ਼ ਲਾਇਆ ਕਿ ਰਾਜੀਨਾਮੇ ਲਈ ਲੜਕੀ ਦੇ ਪਰਿਵਾਰ ਵਲੋਂ 15 ਲੱਖ ਰੁਪਏ ਦੀ ਗੱਲਬਾਤ ਕੀਤੀ ਗਈ ਅਤੇ 10 ਲੱਖ ਰੁਪਏ ‘ਚ ਸੌਦਾ ਤਹਿ ਹੋ ਗਿਆ।

ਇਸ ਦੌਰਾਨ ਕਾਜਲ ਜਾਦੌਣ ਨੇ ਸ਼ਿ ਕਾ ਇ ਤ ਕ ਰ ਤਾ ਦੇ ਪਰਿਵਾਰ ਨਾਲ ਮਨਿੰਦਰ ਦੀ ਭੈਣ ਬਣ ਕੇ ਸੰਪਰਕ ਕੀਤੇ ਅਤੇ ਪੈਸੇ ਦੇਣ ਲਈ ਲੜਕੀ ਦੇ ਪਿਤਾ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਇਕ ਹੋਟਲ ‘ਚ ਬੁਲਾ ਲਿਆ ਅਤੇ ਇਸ ਸਬੰਧੀ ਮੀਡੀਆ ਨੂੰ ਪਹਿਲਾ ਹੀ ਜਾਣੂ ਕਰਵਾ ਦਿੱਤਾ ਗਿਆ ਅਤੇ ਹੋਟਲ ਦੇ ਕਮਰੇ ‘ਚ ਵੀ ਮੋਬਾਇਲ ਕੈਮਰਾ ਫਿੱਟ ਕਰ ਦਿੱਤਾ ਗਿਆ। ਜਿਵੇਂ ਹੀ ਲੜਕੀ ਦੇ ਪਿਤਾ ਨੇ ਪੈਸੇ ਗਿਣਨੇ ਸ਼ੁਰੂ ਕੀਤੇ ਤਾਂ ਮੀਡੀਆ ਕਰਮੀ ਕਮਰੇ ਅੰਦਰ ਗਏ, ਜਿਸ ਨੂੰ ਦੇਖ ਲੜਕੀ ਦਾ ਪਿਤਾ ਹੱ ਕਾ-ਬੱ ਕਾ ਰਹਿ ਗਿਆ। ਕਾਜਲ ਜਾਦੌਣ ਨੇ

ਦੱਸਿਆ ਕਿ ਉਨ੍ਹਾਂ ਦੀ ਸੰਸਥਾ ਮਰਦਾਂ ਦੇ ਹੱਕ ‘ਚ ਕੰਮ ਕਰ ਰਹੀ ਹੈ ਅਤੇ ਭਾਰਤ ‘ਚ ਬਹੁਤ ਸਾਰੇ ਅਜਿਹੇ ਦੇ ਮਾਮਲੇ ਦਰਜ ਹੁੰਦੇ ਹਨ ਜੋ ਕਿ ਝੂ ਠੇ ਹੁੰਦੇ ਹਨ। ਇਸ ਦੌਰਾਨ ਮਨਿੰਦਰ ਦੇ ਪਰਿਵਾਰਕ ਮੈਂਬਰ ਵੀ ਉੱਥੇ ਪਹੁੰਚੇ ਅਤੇ ਪੁਲਸ ਨੂੰ ਮਾਮਲੇ ਦੀ ਸੂਚਨਾ ਦਿੱਤੀ ਗਈ। ਮੌਕੇ ‘ਤੇ ਪੁੱਜੀ ਪੁਲਸ ਨੇ ਲੜਕੀ ਦੇ ਪਿਤਾ ਨੂੰ ਵੀ ਹਿ ਰਾ ਸ ਤ ‘ਚ ਲੈ ਲਿਆ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।ਦੇਖੋ ਇਸ ਬਾਰੇ ਮੌਕੇ ਦੀ ਵੀਡੀਓ ਅਤੇ ਰਿਪੋਰਟ