Home / ਘਰੇਲੂ ਨੁਸ਼ਖੇ / 14 ਸਾਲ ਪੁਰਾਣੀ ਸ਼ੂਗਰ 5 ਦਿਨਾਂ ਚ ਹੋਵੇਗੀ ਗਾਇਬ ਇਹ ਨੁਸਖਾ ਬਣਾਉਣਾ ਵੀ ਬਹੁਤ ਸੌਖਾ ਹੈ

14 ਸਾਲ ਪੁਰਾਣੀ ਸ਼ੂਗਰ 5 ਦਿਨਾਂ ਚ ਹੋਵੇਗੀ ਗਾਇਬ ਇਹ ਨੁਸਖਾ ਬਣਾਉਣਾ ਵੀ ਬਹੁਤ ਸੌਖਾ ਹੈ

ਸ਼ੂਗਰ ਰੋਗ ਬਹੁਤ ਗੰਭੀਰ ਰੋਗ ਹੈ। ਇਸੇ ਕਾਰਨ ਸਰੀਰ ਖੋਖਲਾ ਅਤੇ ਬਿਲਕੁਲ ਕਮਜ਼ੋਰ ਹੋ ਜਾਂਦਾ ਹੈ। ਅਤੇ ਬਹੁਤ ਸਾਰੀਆਂ ਹੋਰ ਵੀ ਦਿੱਕਤਾਂ ਤਾਂ ਸਾਹਮਣੇ ਆਉਂਦੀਆਂ ਹਨ। ਸ਼ੂਗਰ ਰੋਗ ਦੇ ਕਾਰਨ ਹੋਰ ਬਹੁਤ ਸਾਰੇ ਗੰਭੀਰ ਰੂਪ ਸਾਹਮਣੇ ਆਉਂਦੇ ਹਨ। ਇਸ ਲਈ ਇਸ ਦਾ ਇਲਾਜ ਹੋਣਾ ਬਹੁਤ ਲਾਜ਼ਮੀ ਹੈ।

ਇਸ ਲਈ ਸ਼ੂਗਰ ਰੋਗ ਦਾ ਜੜ ਤੋਂ ਛੁਟਕਾਰਾ ਪਾਉਣ ਲਈ ਇਸ ਘਰੇਲੂ ਨੁਸਖੇ ਨੂੰ ਜ਼ਰੂਰ ਵਰਤੋਂ। ਇਸ ਘਰੇਲੂ ਨੁਸਖੇ ਨੇ ਨਾਲ ਕਈ ਸਾਲਾਂ ਤੋਂ ਪੁਰਾਣਾ ਸ਼ੂਗਰ ਰੋਗ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ਨੂੰ ਅਪਨਾਉਣ ਦੀ ਵਿਧੀ ਵੀ ਬਹੁਤ ਅਸਾਨ ਹੈ।ਸ਼ੂਗਰ ਰੋਗ ਤੋਂ ਰਾਹਤ ਪਾਉਣ ਦੇ ਲਈ ਸਭ ਤੋਂ ਪਹਿਲਾਂ ਕਸਰਤ ਬਹੁਤ ਜ਼ਰੂਰੀ ਹੈ।

ਕਿਉਂਕਿ ਕਸਰਤ ਕਰਨ ਦੇ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ। ਖਾਲੀ ਪੇਟ ਅਤੇ ਸਵੇਰ ਦੇ ਸਮੇਂ ਵਿੱਚ ਕੀਤੀ ਸੈਰ ਬਹੁਤ ਸਾਰੇ ਰੋਗਾਂ ਤੋਂ ਛੁਟਕਾਰਾ ਦਿਵਾਉਂਦੀ ਹੈ। ਇਸ ਤੋਂ ਇਲਾਵਾ ਰੋਜ਼ਾਨਾ ਸਵੇਰੇ ਖਾਲੀ ਪੇਟ ਜੋਗਾ ਵੀ ਲਾਜ਼ਮੀ ਕਰਨਾ ਚਾਹੀਦਾ ਹੈ। ਕਿਉਂਕਿ ਜੋਗੇ ਦੇ ਕਾਰਨ ਸਰੀਰ ਦੇ ਵਿੱਚ ਖੂਨ ਦਾ ਦੌਰਾ ਸਹੀ ਰਹਿੰਦਾ ਹੈ ਅਤੇ ਕਈ ਸਾਰੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ।

ਇਸ ਤੋਂ ਇਲਾਵਾ ਡਾਇਟ ਵੀ ਬਹੁਤ ਜ਼ਰੂਰੀ ਹੁੰਦੀ ਹੈ। ਕਿਉਂਕਿ ਸੰਤੁਲਿਤ ਭੋਜਨ ਖਾਣ ਦੇ ਨਾਲ ਸਰੀਰ ਨੂੰ ਬਿਮਾਰੀਆਂ ਨਾਲ ਲੜਨ ਦੀ ਤਾਕਤ ਮਿਲਦੀ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੇ ਰੋਗਾਂ ਤੋਂ ਅਸਾਨੀ ਨਾਲ ਛੁਟਕਾਰਾ ਪਾਇਆ ਜਾ ਸਕਦਾ ਹੈ।ਘਰੇਲੂ ਨੁਕਤੇ ਦੇ ਲਈ ਸਮੱਗਰੀ ਦੇ ਰੂਪ ਵਿਚ 50 ਗ੍ਰਾਮ ਸੌਂਫ ਲੈ ਲਵੋ।

50 ਗਰਾਮ ਸੁੱਕਾ ਆਂਵਲਾ ਲੈ ਲਵੋ। ਗੁੜ ਮਾਰ ਬੂਟੀ ਪਜਾਹ ਗ੍ਰਾਮ ਚਾਹੀਦੀ ਹੈ। ਨਿੰਮ ਦੀਆਂ ਸੁੱਕੀਆਂ ਹੋਈਆਂ ਪੱਤੀਆਂ 50 ਗਰਾਮ ਚਾਹੀਦੀਆਂ ਹਨ।‌ ਕਾਲੀ ਜੀਰੀ ਸੌ ਗ੍ਰਾਮ ਚਾਹੀਦੀ ਹੈ ਅਤੇ ਢਾਈ ਸੌ ਗ੍ਰਾਮ ਜਾਮਣ ਦੀਆਂ ਸੁੱਕੀਆਂ ਹੋਈਆਂ ਗੁਠਲਿਆ ਚਾਹੀਦੀਆਂ ਹਨ।
ਹੁਣ ਮਿਕਸੀ ਵਿਚ ਸੌਂਫ, ਸੁਕਿਆ ਹੋਇਆ ਆਮਲਾ, ਗੁੜ ਮਾਰ ਬੂਟੀ , ਜਾਮਣ ਦੀਆਂ ਸੁੱਕੀਆਂ ਹੋਈਆਂ ਗੁਠਲੀਆਂ ਅਤੇ ਕਾਲੀ ਜੀਰੀ ਪਾ ਲਵੋ ਅਤੇ ਇਨ੍ਹਾਂ ਨੂੰ ਚੰਗੀ ਤਰਾਂ ਪੀਸ ਕੇ ਪਾਊਡਰ ਬਣਾ ਲਵੋ। ਹੁਣ ਇਸ ਪਾਊਡਰ ਦੀ ਵਰਤੋ ਸਵੇਰੇ ਖਾਣਾ ਖਾਣ ਤੋਂ ਕੁਝ ਸਮਾਂ ਪਹਿਲਾਂ ਕਰਨੀ ਹੈ। ਇਸ ਦੀ ਵਰਤੋਂ ਨਾਲ ਬਹੁਤ ਲਾਭ ਮਿਲੇਗਾ। ਹੋਰ ਜਾਣਕਾਰੀ ਲਈ ਵੀਡੀਓ ਨੂੰ ਦੇਖੋ।