Home / ਘਰੇਲੂ ਨੁਸ਼ਖੇ / 15 ਦਿਨ ਚ ਕਮਰ ਦੀ ਚ ਰ ਬੀ ਹੋਵੇਗੀ ਗਾਇਬ

15 ਦਿਨ ਚ ਕਮਰ ਦੀ ਚ ਰ ਬੀ ਹੋਵੇਗੀ ਗਾਇਬ

ਮੋਟਾਪਾ ਇੱਕ ਅਜਿਹਾ ਰੋ ਗ ਹੈ ਜਿਸ ਨਾਲ ਅੱਜ ਦੇ ਸਮੇਂ ਵਿੱਚ ਹਰ ਦੂਜਾ ਵਿਅਕਤੀ ਪੀ ੜ ਤ ਹੈ। ਬਹੁਤ ਸਾਰੇ ਲੋਕ ਮੋਟਾਪੇ ਨੂੰ ਅਣਦੇਖਿਆ ਜਾਂ ਅਣਗੌਲਿਆ ਕਰ ਦਿੰਦੇ ਹਨ ਜਿਸ ਕਾ ਰ ਨ ਮੋਟਾਪਾ ਵਧ ਜਾਂਦਾ ਹੈ ਅਤੇ ਸਰੀਰ ਅੰਦਰੋਂ ਖੋ ਖ ਲਾ ਜਾਂ ਕਮਜੋਰ ਹੋ ਜਾਂਦਾ ਹੈ ਇਸੇ ਤਰ੍ਹਾਂ ਮੋਟਾਪੇ ਦੇ ਕਾ ਰ ਨ ਹੋਰ ਬਹੁਤ ਸਾਰੀਆਂ ਬਿ ਮਾ ਰੀ ਆਂ ਲੱਗ ਜਾਂਦੀਆਂ ਹਨ।

ਇਸ ਲਈ ਮੋਟਾਪੇ ਤੋਂ ਛੇਤੀ ਤੋਂ ਛੇਤੀ ਰਾਹਤ ਪਾਉਣੀ ਚਾਹੀਦੀ ਹੈ ਮੋਟਾਪਾ ਜ਼ਿਆਦਾਤਰ ਘਰੇਲੂ ਨੁਸਖਿਆਂ ਨੂੰ ਅਪਣਾਉਣ ਨਾਲ ਘ ਟ ਜਾਂਦਾ ਹੈ ਅਤੇ ਇਸ ਨਾਲ ਕੋਈ ਵੀ ਸਾ ਈ ਡ   ਇ ਫੈ ਕ ਟ   ਵੀ ਨਹੀਂ ਹੁੰਦਾ।ਮੋਟਾਪੇ ਤੋਂ ਰਾਹਤ ਪਾਉਣ ਲਈ ਸਭ ਤੋਂ ਪਹਿਲਾਂ ਕਸਰਤ ਕਰਨੀ ਚਾਹੀਦੀ ਹੈ। ਕਸਰਤ ਕਰਨ ਲਈ ਸਭ ਤੋਂ ਪਹਿਲਾਂ ਸਿੱਧੇ ਖੜ੍ਹੇ ਹੋ ਜਾਵੋ ਹੁਣ ਦੋਨਾਂ ਹੱਥਾਂ ਦੇ ਵਿੱਚ ਡੰ ਬ ਲ ਫੜ ਲਵੋ ਜਾਂ ਫਿਰ ਇਕ ਲਿਟਰ ਪਾਣੀ ਦੀ ਬੋਤਲ ਦੋਨਾਂ ਹੱਥਾਂ ਵਿਚ ਫੜ ਲਵੋ।

ਹੁਣ ਦੋਹਾਂ ਬਾਹਾਂ ਨੂੰ ਖਿੱਚ ਕੇ ਅੱਗੇ ਦੀ ਤਰਫ ਕਰੋ ਅਤੇ ਫਿਰ ਪਿੱਛੇ ਕਰੋ। ਇਸ ਕਸਰਤ ਨੂੰ ਲਗਾਤਾਰ ਪੰਦਰਾਂ ਮਿੰਟ ਕਰਦੇ ਰਹੋ ਅਜਿਹਾ ਕਰਨ ਨਾਲ ਬਹੁਤ ਜ਼ਿਆਦਾ ਫ਼ਾਇਦਾ ਹੋਵੇਗਾ। ਇਸ ਤੋਂ ਇਲਾਵਾ ਦੂਜੀ ਕਸਰਤ ਕਰਨ ਲਈ ਸਰੀਰ ਨੂੰ ਹਲਕਾ ਜਿਹਾ ਝੁਕਾਅ ਲਵੋ ਅਤੇ ਫਿਰ ਬਾਹਵਾਂ ਨੂੰ ਅੱਗੇ ਪਿੱਛੇ ਕਰੋ। ਇਸ ਤੋ ਇਲਾਵਾ ਹੋਰ ਕਸਰਤ ਕਰਨ ਲਈ ਪਹਿਲਾਂ ਸਿੱਧੇ ਲੇਟ ਜਾਓ।ਹੁਣ ਗੋਡਿਆਂ ਦੇ ਭਾਰ ਝੁਕ ਹੋ ਜਾਓ ਅਤੇ ਸੱਜੀ ਬਾਂਹ ਦੇ ਵਿਚ ਇਕ ਲਿਟਰ ਭਾਰ ਚੁੱਕ ਲਵੋ।

ਹੁਣ ਇਸ ਬਾਂਹ ਨੂੰ ਅੱਗੇ ਜਾਂ ਪਿੱਛੇ ਘੁਮਾਉਂਦੇ ਰਹੋ। ਇਸ ਤੋਂ ਬਾਅਦ ਹੁਣ ਖੱਬੀ ਬਾਂਹ ਦੇ ਵਿੱਚ ਭਾਰ ਚੁੱਕ ਲਵੋ ਅਤੇ ਇਸ ਬਾਂਹ ਨੂੰ ਘੁਮਾਉਂਦੇ ਰਹੋ। ਇਸ ਕਸਰਤ ਨੂੰ ਤਕਰੀਬਨ ਵੀਹ ਮਿੰਟ ਕਰਨਾ ਚਾਹੀਦਾ ਹੈ ਅਜਿਹਾ ਕਰਨ ਨਾਲ ਬਹੁਤ ਜ਼ਿਆਦਾ ਫ਼ਾਇਦਾ ਹੋਵੇਗਾ ਅਤੇ ਪੇਟ ਦਾ ਮੋਟਾਪਾ ਘ ਟ ਜਾਵੇਗਾ।

ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਕਸਰਤ ਕਰਨ ਦੇ ਨਾਲ ਨਾਲ ਖਾਣ ਪੀਣ ਦਾ ਪਰਹੇਜ਼ ਵੀ ਜ਼ਰੂਰ ਰੱਖਣਾ ਚਾਹੀਦਾ ਹੈ। ਇਸ ਤੋਂ ਇਲਾਵਾ ਹੋਰ ਵਧੇਰੀ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।