Home / ਘਰੇਲੂ ਨੁਸ਼ਖੇ / 21 ਦਿਨ ਇਸ ਸ਼ਬਦ ਦੇ ਜਾਪ ਨਾਲ ਨੌਕਰੀ ਮਿਲੇਗੀ ਅਤੇ ਤਰੱਕੀ ਹੋਵੇਗੀ

21 ਦਿਨ ਇਸ ਸ਼ਬਦ ਦੇ ਜਾਪ ਨਾਲ ਨੌਕਰੀ ਮਿਲੇਗੀ ਅਤੇ ਤਰੱਕੀ ਹੋਵੇਗੀ

ਗੁਰਬਾਣੀ ਦੇ ਇਸ ਸ਼ਬਦ ਦਾ ਜਾਪ ਕਰਨ ਨਾਲ ਹਰ ਤਰ੍ਹਾਂ ਦੇ ਸੁੱਖ ਮਿਲਣਗੇ ਅਤੇ ਜੇ ਕਿਸੇ ਇਨਸਾਨ ਨੂੰ ਕੰਮ ਨਹੀਂ ਮਿਲਦਾ ਜਾਂ ਨੌਕਰੀ ਨਹੀਂ ਮਿਲਦੀ ਤਾਂ ਉਸ ਇਨਸਾਨ ਨੂੰ ਲਗਾਤਾਰ ਇਸ ਸ਼ਬਦ ਦਾ ਜਾਪ ਕਰਨ ਨਾਲ ਉਸ ਨੂੰ ਨੌਕਰੀ ਮਿਲ ਜਾਵੇਗੀ ਅਤੇ ਉਸ ਨੌਕਰੀ ਵਿੱਚ ਤਰੱਕੀ ਮਿਲੇਗੀ।

ਇਹ ਸ਼ਬਦ ਹੈ ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ ਆਖਹਿ ਮੰਗਹਿ ਦੇਹਿ ਦੇਹਿ ਦਾਤਿ ਕਰੇ ਦਾਤਾਰੁ ਫੇਰਿ ਕਿ ਅਗੈ ਰਖੀਐ ਜਿਤੁ ਦਿਸੈ ਦਰਬਾਰੁ ਮੁਹੌ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ ਪਿਆਰੁ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵੀਚਾਰੁ ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰੁ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।ਇਸ ਸ਼ਬਦ ਦਾ 21 ਦਿਨ ਤੱਕ ਜਾਪ ਕਰਨ ਨਾਲ ਬਹੁਤ ਲਾਭ ਹੁੰਦਾ ਹੈ। ਇਸ ਸ਼ਬਦ ਦਾ ਜਾਪ ਸਵੇਰੇ ਜਲਦੀ ਉੱਠ ਕੇ ਇਸ਼ਨਾਨ ਕਰ ਕੇ ਕਰਨਾ ਚਾਹੀਦਾ ਹੈ।

ਇਸ ਸ਼ਬਦ ਦਾ ਜਾਪ ਦਿਨ ਵਿਚ ਘੱਟ ਤੋਂ ਘੱਟ ਤਕਰੀਬਨ ਅੱਠ ਵਾਰ ਕਰਨਾ ਚਾਹੀਦਾ ਹੈ। ਇਸ ਸ਼ਬਦ ਦਾ ਜਾਪ ਕਰਨ ਨਾਲ ਰਾਜ ਦਰਬਾਰ ਵਿੱਚ ਫਤਿਹ ਹੋਵੇਗੀ। ਇਸ ਤੋਂ ਇਲਾਵਾ ਇਸ ਦਾ ਜਾਪ ਕਰਨ ਨਾਲ ਸਾਰੇ ਤਰ੍ਹਾਂ ਦੇ ਸੁੱਖ ਸਹੂਲਤ ਵੀ ਮਿਲਣਗੇ।

ਕੰਮ ਦੇ ਵਿੱਚ ਸਫਲਤਾ ਮਿਲੇਗੀ ਅਤੇ ਕੰਮ ਵਿੱਚ ਪੂਰਨਤਾ ਵੀ ਮਿਲੇਗੀ। ਇਸ ਲਈ ਇਸ ਦਾ ਜਾਪ ਕਰਨਾ ਚਾਹੀਦਾ ਹੈ।ਜੇਕਰ ਕਿਸੇ ਇਨਸਾਨ ਤੇ ਉੱਤੇ ਝੂਠਾ ਮੁਕਦਮਾ ਅਤੇ ਕੋਈ ਝੂਠਾ ਪਰਚਾ ਹੋਇਆ ਹੋਵੇ ਉਹ ਵੀ ਇਸ ਦੇ ਜਾਪ ਨਾਲ ਰੱਦ ਹੋ ਜਾਵੇਗਾ।

ਇਸ ਤੋਂ ਇਲਾਵਾ ਗੁਰਬਾਣੀ ਦਾ ਜਾਪ ਕਰਨ ਨਾਲ ਮਨ ਨੂੰ ਸਾਂਤੀ ਮਿਲਦੀ ਹੈ ਬਹੁਤ ਸਾਰੀਆਂ ਪਰੇਸ਼ਾਨੀਆਂ ਤੋਂ ਰਾਹਤ ਮਿਲਦੀ ਹੈ। ਇਸ ਲਈ ਗੁਰਬਾਣੀ ਦਾ ਜਾਪ ਜ਼ਰੂਰ ਕਰਨਾ ਚਾਹੀਦਾ ਹੈ। ਗੁਰਬਾਣੀ ਦਾ ਜਾਪ ਕਰਨ ਨਾਲ ਮਨ ਅਤੇ ਤਨ ਦੋਵਾਂ ਦੀਆਂ ਪ੍ਰੇਸ਼ਾਨੀਆਂ ਅਤੇ ਦਿੱਕਤਾਂ ਦੂਰ ਹੁੰਦੀਆਂ ਹਨ।

ਸਵੇਰੇ ਜਲਦੀ ਉੱਠ ਕੇ ਗੁਰਬਾਣੀ ਦਾ ਜਾਪ ਕਰਨ ਨਾਲ ਜ਼ਿਆਦਾ ਲਾਭ ਹੁੰਦਾ ਹੈ। ਪਰ ਪੂਰੇ ਦਿਨ ਦੇ ਵਿੱਚ ਵੀ ਗੁਰਬਾਣੀ ਦਾ ਜਾਪ ਜਰੂਰ ਕਰਨਾ ਚਾਹੀਦਾ ਹੈ। ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਵਿੱਚ ਗੁਰਬਾਣੀ ਸਬੰਧੀ ਹੋਰ ਜਾਣਕਾਰੀ ਵਿਸਥਾਰ ਨਾਲ ਦਿੱਤੀ ਗਈ ਹੈ।