ਇਸ ਤਰਾਂ ਦਿੱਤਾ ਧੋਖਾ ਕੇ ਸਾਰੀ ਦੁਨੀਆਂ ਚ ਹੋ ਗਈ ਚਰਚਾ – ਤਾਜਾ ਵੱਡੀ ਖਬਰ
ਵਾਸ਼ਿੰਗਟਨ – ਪਿਆਰ ਕਰਨ ਦੀ ਕੋਈ ਉਮਰ ਨਹੀਂ ਹੁੰਦੀ ਅਤੇ ਜਦ ਕੋਈ ਵਿਅਕਤੀ ਕਿਸੇ ਨੂੰ ਪਿਆਰ ਕਰਦੇ ਹੈ ਤਾਂ ਉਹ ਉਸ ਵਿਅਕਤੀ ‘ਤੇ ਕਾਫੀ ਵਿਸ਼ਵਾਸ ਵੀ ਕਰਦਾ ਹੈ। ਉਥੇ ਹੀ ਫਲੋਰੀਡਾ ‘ਚ ਰਹਿੰਦੇ ਰਿਚਰਡ ਰਾਪਾਪੋਰਟ (77) ਨਾਂ ਦੇ ਇਕ ਵਿਅਕਤੀ ਨੂੰ ਲਿਨ ਹੇਲੇਨਾ ਹਾਫਲਨ (26) ਨਾਂ ਦੀ ਨੌਜਵਾਨ ਕੁੜੀ ਨਾਲ ਪਿਆਰ ਹੋ ਜਾਂਦਾ ਹੈ ਅਤੇ ਉਸ ਨਾਲ ਵਿਆਹ ਕਰਵਾ ਲੈਂਦਾ ਹੈ। ਦੱਸ ਦਈਏ ਕਿ ਰਿਚਰਡ ਇਕ ਅਮੀਰ ਆਦਮੀ ਹੈ ਅਤੇ ਉਸ ਦਾ ਆਪਣਾ ਕਾਰੋਬਾਰ ਹੈ। ਉਥੇ ਹੀ ਉਸ ਦੀ ਪਤਨੀ ਹੇਲੇਨਾ ਉਸ ਨਾਲ ਧੋਖਾ ਕਰਦੀ ਹੈ ਅਤੇ ਇਕ ਚੈੱਕ ‘ਤੇ ਉਸ ਦੇ ਨਕਲੀ ਹਸਤਾਖਰ ਕਰਕੇ ਬੈਂਕ ‘ਚ 1 ਮਿਲੀਅਨ ਡਾਲਰ ਬੈਂਕ ‘ਚੋਂ ਕਢਾਉਣ ਜਾਂਦੀ ਹੈ ਪਰ ਕੈਸ਼ੀਅਰ ਵੱਲੋਂ ਉਸ ਦਾ ਚੈੱਕ ਕਿਸੇ ਗੱਲ ਕਾਰਨ ਰੱਦ ਕਰ ਦਿੰਦਾ ਹੈ।
ਇਸ ਤੋਂ ਬਾਅਦ ਉਸੇ ਦਿਨ ਸ਼ਾਮ ਨੂੰ ਉਹ 3 ਚੈੱਕਾਂ ‘ਤੇ ਕਰੀਬ 1 ਮਿਲੀਅਨ ਡਾਲਰ ਦੀ ਰਕਮ ਕਢਵਾਉਣ ਆਉਂਦੀ ਹੈ ਅਤੇ ਆਖਦੀ ਹੈ ਕਿ ਇਹ ਪੈਸੇ ਉਸ ਨੇ ਆਪਣੀ ਪਤਨੀ ਅਤੇ ਆਪਣੇ ਲਈ ਸਮੁੰਦਰੀ ਜਹਾਜ਼ ਲੈਣ ਲਈ ਕਢਵਾਏ ਹਨ। ਬੈਂਕ ‘ਚੋਂ 1 ਮਿਲੀਅਨ ਡਾਲਰ ਕਢਾਏ ਬਾਰੇ ਜਦ ਉਸ ਦੇ ਪਤੀ ਰਿਚਰਡ ਨੂੰ ਲੱਗਦਾ ਹੈ ਤਾਂ ਉਹ ਇਸ ਦੀ ਰਿਪੋਰਟ ਪੁਲਸ ‘ਚ ਕਰਾਉਂਦਾ ਹੈ ਕਿਉਂਕਿ ਨਾ ਤਾਂ ਉਸ ਵੱਲੋਂ ਕੋਈ ਪੈਸਾ ਡੇਬਿਟ ਕਰਵਾਏ ਗਏ ਅਤੇ ਨਾ ਹੀ ਉਸ ਨੇ ਕੋਈ ਚੈੱਕ ਸਾਈਨ ਕੀਤਾ।
ਪੁਲਸ ਇਸ ਮਾਮਲੇ ਬਾਰੇ ਜਾਂਚ ਕਰਦੀ ਹੈ ਤਾਂ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਇਸ ਦੇ ਪਿੱਛੇ ਰਿਚਰਡ ਦੀ ਪਤਨੀ ਨੂੰ ਹੇਲੇਨਾ ਦਾ ਹੱਥ ਸੀ। ਫਿਰ ਇਸ ਬਾਰੇ ਉਸ ਦੇ ਪਤੀ ਨੂੰ ਦੱਸਿਆ ਗਿਆ ਤਾਂ ਉਸ ਨੇ ਆਖਿਆ ਕਿ ਉਸ ਨੇ ਮੇਰੇ ਨਾਂ ਦੇ ਨਕਲੀ ਹਸਤਾਖਰ ਕਰ ਬੈਂਕ ‘ਚੋਂ ਪੈਸੇ ਕਢਵਾਏ ਹਨ ਅਤੇ ਪੁਲਸ ਨੇ ਦੱਸਿਆ ਕਿ ਉਸ ਨੇ ਇਹ ਪੈਸੇ ਸਮੁੰਦਰੀ ਜਹਾਜ਼ ਲੈਣ ਲਈ ਨਹੀਂ ਸਗੋਂ ਕਿਸੇ ਹੋਰ ਨੂੰ ਭੇਜੇ ਹਨ। ਹੇਲੇਨਾ ਤੋਂ ਪੁੱਛਗਿਛ ਦੌਰਾਨ ਉਸ ਨੇ ਇਹ ਸਭ ਮੰਨ ਲਿਆ ਕਿ ਉਸ ਨੇ ਨਕਲੀ ਸਾਈਨ ਕਰਕੇ ਆਪਣੇ ਪਤੀ ਦੀ ਬੈਂਕ ‘ਚੋਂ ਪੈਸੇ ਕਢਵਾਏ ਅਤੇ ਕਿਸੇ ਨੂੰ ਭੇਜੇ। ਇਸ ਤੋਂ ਬਾਅਦ ਪੁਲਸ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਅਤੇ ਜੇਲ ‘ਚ ਸੁੱਟ ਦਿੰਦੀ ਹੈ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
