Home / ਘਰੇਲੂ ਨੁਸ਼ਖੇ / 3 ਦਿਨ ਪੀਓ 100 ਸਾਲ ਤੱਕ ਇਹਨਾਂ ਬਿਮਾਰੀਆਂ ਤੋਂ ਪਾਵੋ ਛੁਟਕਾਰਾ ਬੁਢਾਪਾ ,ਕਮਜ਼ੋਰੀ ,ਅਨਿਦ੍ਰਾ ,ਕਮਜ਼ੋਰ ਨਜ਼ਰ ,ਸ਼ੂਗਰ ,ਕੋਲੇਸਟ੍ਰੋਲ ,ਦਿਲ ਦੇ ਰੋਗ ,ਹੱਡੀਆਂ ਦੀ ਕਮਜ਼ੋਰੀ

3 ਦਿਨ ਪੀਓ 100 ਸਾਲ ਤੱਕ ਇਹਨਾਂ ਬਿਮਾਰੀਆਂ ਤੋਂ ਪਾਵੋ ਛੁਟਕਾਰਾ ਬੁਢਾਪਾ ,ਕਮਜ਼ੋਰੀ ,ਅਨਿਦ੍ਰਾ ,ਕਮਜ਼ੋਰ ਨਜ਼ਰ ,ਸ਼ੂਗਰ ,ਕੋਲੇਸਟ੍ਰੋਲ ,ਦਿਲ ਦੇ ਰੋਗ ,ਹੱਡੀਆਂ ਦੀ ਕਮਜ਼ੋਰੀ

ਅੱਜ ਦੇ ਸਮੇਂ ਵਿਚ ਜ਼ਿਆਦਾਤਰ ਛੋਟੇ ਬਚਿਆਂ ਜਾਂ ਘੱਟ ਉਮਰ ਦੇ ਲੋਕਾਂ ਵਿਚ ਕੈਲਸ਼ੀਅਮ ਦੀ ਕਮੀ, ਥਕਾਵਟ ਅਤੇ ਹੱਡੀਆਂ ਦੇ ਵਿੱਚ ਕਮਜੋਰੀ ਆ ਜਾਦੀ ਹੈ। ਇਹ ਸਾਰੇ ਰੋਗ ਜ਼ਿਆਦਾਤਰ ਤਲੀਆਂ ਹੋਈਆਂ ਚੀਜ਼ਾਂ ਖਾਣ ਨਾਲ ਜਾਂ ਸੰਤੁਲਿਤ ਭੋਜਨ ਖਾਣ ਕਰਕੇ ਹੁੰਦੀਆਂ ਹਨ।

ਇਨ੍ਹਾਂ ਤੋਂ ਰਾਹਤ ਪਾਉਣ ਲਈ ਇਸ ਘਰੇਲੂ ਨੁਸਖੇ ਨੂੰ ਲਗਾਤਾਰ ਤਿੰਨ ਦਿਨ ਪੀਣ ਨਾਲ ਬਹੁਤ ਰਾਹਤ ਮਿਲੇਗੀ। ਇਸ ਤੋਂ ਇਲਾਵਾ ਸ਼ੂਗਰ ਅਤੇ ਦਿਲ ਸੰਬੰਧੀ ਰੋਗਾਂ ਤੋਂ ਵੀ ਰਾਹਤ ਪਾਉਣ ਲਈ ਇਹ ਘਰੇਲੂ ਨੁਸਖਾ ਬਹੁਤ ਲਾਭਕਾਰੀ ਹੈ।

ਸਭ ਤੋਂ ਫਾਇਦੇਮੰਦ ਇਹ ਹੈ ਕਿ ਲਗਾਤਾਰ ਇਸ ਦੀ ਵਰਤੋਂ ਕਰਨ ਨਾਲ ਬੁਢਾਪਾ ਨਹੀਂ ਆਉਂਦਾ ਭਾਵ ਕੋਈ ਥਕਾਵਟ ਨਹੀਂ ਹੁੰਦੀ।ਬਾਦਾਮ ਬਹੁਤ ਫਾਇਦੇਮੰਦ ਹੁੰਦਾ ਹਨ। ਬਾਦਾਮ ਦੀ ਲਗਾਤਾਰ ਵਰਤੋਂ ਕਰਨ ਨਾਲ ਹੱਡੀਆਂ ਨੂੰ ਮਜ਼ਬੂਤੀ ਅਤੇ ਥਕਾਵਟ ਦੂਰ ਹੁੰਦੀ ਹੈ।

ਇਸ ਲਈ ਥੋੜੇ ਜਿਹੇ ਬਾਦਾਮ ਪਾਣੀ ਦੇ ਵਿਚ ਭਿਉਂ ਕੇ ਪੂਰੀ ਰਾਤ ਲਈ ਰੱਖ ਲਵੋ। ਕਿਉਂਕਿ ਪਾਣੀ ਦੇ ਭਿਓਂ ਕੇ ਬਦਾਮਾਂ ਦੀ ਵਰਤੋਂ ਕਰਨ ਨਾਲ ਕਾਫੀ ਲਾਭ ਹੁੰਦਾ ਹੈ। ਇਸੇ ਤਰ੍ਹਾਂ ਖ਼ਸਖ਼ਸ ਦੀ ਵਰਤੋਂ ਕੈਂਸਰ ਅਤੇ ਕਬਜ਼ ਵਰਗੀ ਗੰਭੀਰ ਬੀਮਾਰੀ ਤੋਂ ਛੁਟਕਾਰਾ ਪਾਉਣ ਲਈ ਕੀਤੀ ਜਾਂਦੀ ਹੈ।

ਇਸ ਤੋਂ ਇਲਾਵਾ ਖਸਖਸ ਦੀ ਵਰਤੋਂ ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰਨ ਲਈ ਅਤੇ ਹੱਡੀਆਂ ਨੂੰ ਮਜ਼ਬੂਤ ਕਰਨ ਲਈ ਵੀ ਕੀਤੀ ਜਾਂਦੀ ਹੈ। ਮਖਾਣਿਆਂ ਦੀ ਵਰਤੋਂ ਵੀ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੀ ਹੈ।

ਮਖਾਣਿਆਂ ਦੀ ਵਰਤੋਂ ਕਰਨ ਨਾਲ ਸ਼ੂਗਰ ਅਤੇ ਦਿਲ ਦੀ ਰੋਗਾਂ ਤੋਂ ਰਾਹਤ ਮਿਲੀ। ਮਿਸ਼ਰੀ ਦੀ ਵਰਤੋਂ ਕਰਨ ਨਾਲ ਜ਼ਿਆਦਾਤਰ ਸਵਾਦ ਲਈ ਕੀਤੀ ਜਾਂਦੀ ਹੈ। ਹੁਣ ਘਰੇਲੂ ਨੁਸਖੇ ਨੂੰ ਬਣਾਉਣ ਲਈ ਸਭ ਤੋਂ ਪਹਿਲਾਂ ਇਕ ਬਰਤਨ ਦੇ ਵਿੱਚ ਇੱਕ ਚੱਮਚ ਦੇਸੀ ਘੀ ਗਰਮ ਕਰੋ।

ਹੁਣ ਇਸ ਵਿਚ ਇਕ ਚਮਚ ਖਸਖਸ ਮਿਲਾ ਲਵੋ ਅਤੇ ਚੰਗੀ ਤਰ੍ਹਾਂ ਗਰਮ ਕਰੋ। ਕੁਝ ਸਮੇਂ ਤੋਂ ਬਾਅਦ ਇੱਕ ਗਿਲਾਸ ਦੁੱਧ ਪਾ ਲਵੋ। ਦੁੱਧ ਨੂੰ ਚੰਗੀ ਤਰ੍ਹਾਂ ਗਰਮ ਕਰ ਲਵੋ। ਹੁਣ ਦੂਜੇ ਬਰਤਨ ਦੇ ਵਿਚ ਰਾਤ ਨੂੰ ਭਿਓ ਕੇ ਰੱਖੇ ਹੋਏ ਬਦਾਮਾਂ ਨੂੰ ਚੰਗੀ ਤਰ੍ਹਾਂ ਕੁੱਟ ਲਵੋ।

ਉਸ ਨੂੰ ਗਰਮ ਦੁੱਧ ਵਿੱਚ ਪਾ ਦਿਓ ਅਤੇ ਕੁਝ ਸਮੇਂ ਬਾਅਦ ਉਸ ਵਿੱਚ ਫੁੱਲਮਖਾਣੇ ਵੀ ਪਾ ਦਿਓ। ਇਸ ਵਿਚੋਂ ਸੁਆਦ ਅਨੁਸਾਰ ਮਿਸ਼ਰੀ ਮਿਲਾ ਲਵੋ। ਹੁਣ ਇਸ ਦੀ ਵਰਤੋਂ ਕਰੋ। ਹੋਰ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ।