Home / ਘਰੇਲੂ ਨੁਸ਼ਖੇ / 3 ਦਿਨ ਸਿਰਫ 2 ਚਮਚ ਦਹੀ ਵਿਚ ਮਿਲਾ ਕੇ ਖਾ ਲਓ ਪੂਰੀ ਜਿੰਦਗੀ ਸ਼ੁਗਰ ਰੋਗ ਦਿਲ ਤੋਂ ਜੁੜੀ ਬਿਮਾਰੀ ਕੋਈ ਵੀ ਨਸ ਬਲੋਕਿਜ਼ ਕਦੇ ਨਹੀਂ ਹੋਵੇਗੀ

3 ਦਿਨ ਸਿਰਫ 2 ਚਮਚ ਦਹੀ ਵਿਚ ਮਿਲਾ ਕੇ ਖਾ ਲਓ ਪੂਰੀ ਜਿੰਦਗੀ ਸ਼ੁਗਰ ਰੋਗ ਦਿਲ ਤੋਂ ਜੁੜੀ ਬਿਮਾਰੀ ਕੋਈ ਵੀ ਨਸ ਬਲੋਕਿਜ਼ ਕਦੇ ਨਹੀਂ ਹੋਵੇਗੀ

ਅੱਜ ਦੇ ਸਮੇਂ ਵਿਚ ਮਨੁੱਖੀ ਸਰੀਰ ਨੂੰ ਕਈ ਤਰ੍ਹਾਂ ਦੇ ਰੋਗ ਅਤੇ ਕਈ ਤਰ੍ਹਾਂ ਦੀਆਂ ਬੀਮਾਰੀਆਂ ਚਿੰਬੜੀਆਂ ਹੋਈਆਂ ਹਨ। ਇਨ੍ਹਾਂ ਦੇ ਬਹੁਤ ਸਾਰੇ ਕਾਰਨ ਹਨ ਜਿਵੇਂ ਰੋਜ਼ਾਨਾ ਦੇ ਜੀਵਨ ਵਿੱਚ ਆਉਣ ਵਾਲੀਆਂ ਤਬਦੀਲੀਆਂ ਅਤੇ ਭੋਜਨ ਦੇ ਵਿਚ ਵਿਟਾਮਿਨ ਦੀ ਕਮੀ ਆਦਿ।

ਇਹਨਾਂ ਕਾਰਨਾਂ ਕਰਕੇ ਸਰੀਰ ਅੰਦਰੂਨੀ ਅਤੇ ਬਾਹਰੀ ਤੌਰ ਤੇ ਕਮਜ਼ੋਰ ਹੋ ਜਾਂਦਾ ਹੈ। ਸਰੀਰ ਵਿਚ ਬੀਮਾਰੀਆਂ ਨਾਲ ਲੜਨ ਦੀ ਤਾਕਤ ਨਹੀਂ ਰਹਿੰਦੀ। ਪਰ ਕੁਝ ਬਿਮਾਰੀਆਂ ਦਾ ਇਲਾਜ ਘਰੇਲੂ ਤਰੀਕਿਆਂ ਦੇ ਨਾਲ ਜਾਂ ਘਰੇਲੂ ਨੁਸਖਿਆਂ ਦੀ ਵਰਤੋਂ ਨਾਲ ਕੀਤਾ ਜਾ ਸਕਦਾ ਹੈ।

ਕਿਉਂਕਿ ਘਰੇਲੂ ਨੁਸਖਿਆਂ ਦੀ ਵਰਤੋਂ ਕਰਨ ਨਾਲ ਸਰੀਰ ਨੂੰ ਕੋਈ ਵੀ ਸਾਈਡਇਫੈਕਟ ਨਹੀਂ ਹੁੰਦਾ।ਕਬਜ਼ ਬਹੁਤ ਵੱਡੀ ਦਿੱਕਤ ਹੈ। ਜੇਕਰ ਕਬਜ਼ ਦਾ ਸ਼ੁਰੂਆਤੀ ਦੌਰ ਵਿਚ ਇਲਾਜ ਨਾ ਕੀਤਾ ਜਾਵੇ ਤਾਂ ਇਹ ਕਈ ਤਰ੍ਹਾਂ ਦੇ ਰੋਗਾਂ ਨੂੰ ਜਨਮ ਦੇ ਦਿੰਦੀ ਹੈ। ਇਸ ਤੋਂ ਇਲਾਵਾ ਦਸਤ ਦਾ ਇਲਾਜ਼ ਵੀ ਬਹੁਤ ਜਰੂਰੀ ਹੁੰਦਾ ਹੈ।

ਇਸ ਤੋਂ ਇਲਾਵਾ ਦਿਲ ਸਬੰਧੀ ਕਈ ਤਰ੍ਹਾਂ ਦੇ ਰੋਗਾਂ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਨੁਸਖਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਘਰੇਲੂ ਨੁਸਖਾ ਈਸਬਗੋਲ ਹੈ। ਈਸਬਗੋਲ ਕਈ ਤਰ੍ਹਾਂ ਦੇ ਰੋਗਾਂ ਤੋਂ ਛੁਟਕਾਰਾ ਪਾਉਣ ਲਈ ਬਹੁਤ ਮਦਦਗਾਰ ਹੈ। ਇਸ ਤੋਂ ਇਲਾਵਾ ਕਈ ਵਾਰੀ ਰਾਤ ਦਾ ਖਾਣਾ ਖਾਣ ਤੋਂ ਬਾਅਦ ਪੇਟ ਵਿਚ ਗੈਸ ਦੀ ਦਿੱਕਤ ਹੋ ਜਾਂਦੀ ਹੈ।

ਇਸ ਲਈ ਪੇਟ ਸਬੰਧੀ ਕਈ ਤਰ੍ਹਾਂ ਦੇ ਰੋਗਾਂ ਤੋਂ ਛੁਟਕਾਰਾ ਪਾਉਣ ਲਈ ਈਸਬਗੋਲ ਬਹੁਤ ਜ਼ਿਆਦਾ ਲਾਭਕਾਰੀ ਹੈ।ਕਈ ਵਾਰੀ ਖਾਣਾ ਖਾਣ ਤੋਂ ਬਾਅਦ ਖੱਟੇ ਡਕਾਰ ਆਉਣੇ ਸ਼ੁਰੂ ਹੋ ਜਾਂਦੇ ਹਨ ਜਾਂ ਪੇਟ ਵਿਚ ਜਲਣ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸ ਤੋਂ ਰਾਹਤ ਪਾਉਣ ਲਈ ਈਸਬਗੋਲ ਨੂੰ ਉਬਾਲ ਕੇ ਵਰਤਣਾ ਚਾਹੀਦਾ ਹੈ।

ਇਸ ਨਾਲ ਬਹੁਤ ਛੇਤੀ ਰਾਹਤ ਮਿਲਦੀ ਹੈ। ਈਸਬਗੋਲ ਦੀ ਵਰਤੋਂ ਜਿਆਦਾਤਰ ਤਿੰਨ ਤਰੀਕਿਆਂ ਰਾਹੀਂ ਕੀਤੀ ਜਾਂਦੀ ਹੈ। ਸਭ ਤੋਂ ਪਹਿਲਾਂ ਹਲਕੇ ਗੁਣਗੁਣੇ ਪਾਣੀ ਨਾਲ ਈਸਬਗੋਲ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਇਸ ਦਾ ਸੇਵਨ ਗਰਮ ਦੁੱਧ ਨਾਲ ਕਰਨਾ ਚਾਹੀਦਾ ਹੈ।

ਇਸ ਤੋਂ ਇਲਾਵਾ ਤੀਸਰਾ ਤਰੀਕਾ ਅਤੇ ਸਭ ਤੋਂ ਜ਼ਰੂਰੀ ਤਰੀਕਾ ਇਹ ਹੈ ਕਿ ਇਕ ਕਟੋਰੀ ਦਹੀਂ ਵਿਚ ਈਸਬਗੋਲ ਘੋਲ ਕੇ ਵਰਤਣਾ ਚਾਹੀਦਾ ਹੈ। ਇਸ ਨਾਲ ਬਹੁਤ ਜ਼ਿਆਦਾ ਲਾਭ ਹੁੰਦਾ ਹੈ। ਹੋਰ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ।