Home / ਘਰੇਲੂ ਨੁਸ਼ਖੇ / 4 ਮਿੰਟ ਦੀ ਵੀਡੀਓ ਸ਼ੂਗਰ ਨੂੰ ਹਮੇਸ਼ਾਂ ਲਈ ਜ ੜ੍ਹ ਚੋ ਗਾਇਬ ਕਰ ਦੇਵੇਗੀ

4 ਮਿੰਟ ਦੀ ਵੀਡੀਓ ਸ਼ੂਗਰ ਨੂੰ ਹਮੇਸ਼ਾਂ ਲਈ ਜ ੜ੍ਹ ਚੋ ਗਾਇਬ ਕਰ ਦੇਵੇਗੀ

ਫ਼ਲ ਅਤੇ ਪੌਦੇ ਬਹੁਤ ਮਨੁੱਖ ਲਈ ਜਿਆਦਾ ਫਾਇਦੇਮੰਦ ਹੁੰਦੇ ਹਨ। ਕਿਉਕਿ ਇਹਨਾਂ ਦੀ ਘਰੇਲੂ ਨੁਸਖਿਆਂ ਦੇ ਤੌਰ ਤੇ ਵਰਤੋਂ ਕਰਨ ਨਾਲ ਕਈ ਸਾਰੀਆਂ ਦਿੱਕਤਾਂ ਤੇ ਬਿ ਮਾ ਰੀ ਆਂ ਤੋਂ ਆਸਾਨੀ ਨਾਲ ਰਾਹਤ ਪਾਈ ਜਾ ਸਕਦੀ ਹੈ। ਇਸੇ ਤਰ੍ਹਾਂ ਸੀਤਾ ਫ਼ਲ ਬਹੁਤ ਜਿਆਦਾ ਸਵਾਦਿਸ਼ਟ ਫ਼ਲ ਹੁੰਦਾ ਹੈ।

ਰਾਮ ਫ਼ਲ ਦੀ ਤੁਲਨਾ ਵਿਚ ਸੀਤਾ ਫ਼ਲ ਜਿਆਦਾ ਸਵਾਦ ਹੁੰਦਾ ਹੈ। ਕਈ ਥਾਵਾਂ ਤੇ ਇਸ ਨੂੰ ਸਫਿਰਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਫ਼ਲ ਬਹੁਤ ਸਾਰੇ ਗੁ ਣਾਂ ਨਾਲ ਭਰਪੂਰ ਹੁੰਦਾ ਹੈ ਕਿਉਕਿ ਇਸ ਫ਼ਲ ਦੀ ਲਗਾਤਾਰ ਵਰਤੋਂ ਕਰਕੇ ਕਈ ਸਾਰੀਆਂ ਬਿ ਮਾ ਰੀ ਆਂ ਤੋਂ ਆਸਾਨੀ ਨਾਲ ਰਾਹਤ ਮਿਲ ਸਕਦੀ ਹੈ।

ਖੇਤਾਂ ਦੇ ਵਿਚ ਆਮ ਤੌਰ ਤੇ ਸੀਤਾ ਫ਼ਲ ਮਿਲ ਜਾਂਦਾ ਹੈ।ਇਸੇ ਤਰ੍ਹਾਂ ਜੂਆਂ ਸਬੰਧਿਤ ਹਰ ਤਰ੍ਹਾਂ ਦੀਆ ਦਿੱਕਤਾਂ ਤੋਂ ਛੁਟਕਾਰਾ ਪਾਉਣ ਲਈ ਸਭ ਤੋਂ ਪਹਿਲਾ ਇਸ ਫ਼ਲ ਦੇ ਬੀਜਾਂ ਨੂੰ ਲੈ ਲਵੋ। ਇਸ ਤੋਂ ਬਾਅਦ ਹੁਣ ਇਸ ਦੇ ਬੀਜਾਂ ਨੂੰ ਚੰਗੀ ਤਰ੍ਹਾਂ ਕੁੱ ਟ ਲਵੋ। ਇਸ ਦਾ ਇਕ ਪਾਊਡਰ ਤਿਆਰ ਕਰ ਲਵੋ ਫਿਰ ਇਸ ਨੂੰ ਵਾਲਾਂ ਵਿਚ ਚੰਗੀ ਤਰ੍ਹਾਂ ਲਗਾ ਲਵੋ।

ਹੁਣ ਕੁਝ ਸਮੇ ਬਾਅਦ ਵਾਲਾਂ ਨੂੰ ਧੋ ਲਵੋ। ਇਸੇ ਤਰ੍ਹਾਂ ਕੁਝ ਸਮੇ ਇਸ ਦੀ ਵਰਤੋਂ ਕਰਨ ਲਈ ਵਾਲ ਬਿਲਕੁਲ ਸਾਫ ਹੋ ਜਾਣਗੇ ਅਤੇ ਜੂਆਂ ਤੋਂ ਵੀ ਰਾਹਤ ਮਿਲ ਜਾਵੇਗੀ। ਇਸ ਤੋਂ ਇਲਾਵਾ ਇਸ ਪੌਦੇ ਤੇ ਪਤਿਆਂ ਅਤੇ ਫਲਾਂ ਨੂੰ ਚੰਗੀ ਤਰ੍ਹਾਂ ਕੁੱ ਟ ਲਵੋ ਫਿਰ ਉਸ ਨੂੰ ਪਾਊਡਰ ਦੇ ਰੂਪ ਵਿਚ ਤਿਆਰ ਕਰ ਲਵੋ। ਹੁਣ ਇਸ ਦਾ ਰੋਜਾਨਾ ਸੇਵਨ ਕਰੋ।

ਅਜਿਹਾ ਕਰਨ ਨਾਲ ਬੁ ਖਾ ਰ ਵਰਗੀਆਂ ਦਿੱਕਤਾਂ ਤੋਂ ਰਾਹਤ ਮਿਲ ਜਾਵੇਗੀ।ਇਸ ਤੋਂ ਇਲਾਵਾ ਇਸ ਦੇ ਪਤਿਆ ਨੂੰ ਕੁੱ ਟ ਕੇ ਇਕ ਤੋਂ ਤਿੰਨ ਗ੍ਰਾਮ ਦੀ ਮਾਰਤਾ ਵਿਚ ਪਾਊਡਰ ਬਣਾ ਲਵੋ। ਹੁਣ ਇਸ ਨੂੰ ਧੁੱਪਾਂ ਵਿਚ ਰੱਖ ਦਵੋ। ਹੁਣ ਇਸ ਗਿਲਾਸ ਗ ਰ ਮ ਜਾ ਕੋਸਾ ਪਾਣੀ ਲੈ ਲਵੋ ਇਸ ਵਿਚ ਇਹ ਪਾਊਡਰ ਮਿਲ ਕੇ ਵਰਤੋਂ।

ਅਜਿਹਾ ਕਰਨ ਨਾਲ ਸ਼ੂਗਰ ਵਰਗੀਆਂ ਦਿੱਕਤਾਂ ਤੋਂ ਰਾਹਤ ਮਿਲ ਜਾਵੇਗੀ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡਿਓ ਨੂੰ ਜ਼ਰੂਰ ਦੇਖੋ ਵੀਡੀਓ ਦੇ ਰਾਹੀਂ ਕੁਝ ਹੋਰ ਵਧੇਰੇ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।