Home / ਘਰੇਲੂ ਨੁਸ਼ਖੇ / 5 ਮਿੰਟ ਚ ਬਣਾਓ ਇਹ ਅਚਾਰ ਪਾਵੋ ਇਹਨਾਂ ਪ੍ਰੋਬਲਮ ਤੋਂ ਛੁਟਕਾਰਾ ਕਬਜ਼,ਅਫ਼ਰੇਵਾਂ ,ਉਮਰ ਤੋਂ ਪਹਿਲਾ ਸਫੇਦ ਵਾਲ ,ਪੇਟ ਗੈਸ ,ਥਕਾਵਟ ਸਰਬੱਤ ਦੇ ਭਲੇ ਲਈ ਸ਼ੇਅਰ ਕਰੋ

5 ਮਿੰਟ ਚ ਬਣਾਓ ਇਹ ਅਚਾਰ ਪਾਵੋ ਇਹਨਾਂ ਪ੍ਰੋਬਲਮ ਤੋਂ ਛੁਟਕਾਰਾ ਕਬਜ਼,ਅਫ਼ਰੇਵਾਂ ,ਉਮਰ ਤੋਂ ਪਹਿਲਾ ਸਫੇਦ ਵਾਲ ,ਪੇਟ ਗੈਸ ,ਥਕਾਵਟ ਸਰਬੱਤ ਦੇ ਭਲੇ ਲਈ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਜੀ
ਸਾਡੀਆਂ ਸਾਰੀਆਂ ਪੋਸਟਾਂ ਵਿਚ ਸਿਰਫ ਉਹ ਹੀ ਜਾਣਕਾਰੀ ਦਸੀ ਜਾਂਦੀ ਹੈ ਜੋ ਤੁਹਾਡੇ ਕੰਮ ਦੀ ਹੁੰਦੀ ਹੈ ,ਸਾਡੀਆਂ ਸਾਰੀਆਂ ਵੀਡੀਓ ਵਿਚ ਤੁਹਾਨੂੰ ਜੋ ਵੀ ਜਾਣਕਰੀ ਦਿੱਤੀ ਜਾਂਦੀ ਹੈ ਵਰਤਣ ਤੋਂ ਪਹਿਲਾ ਆਪਣੇ ਡਾਕਟਰ ਦੀ ਸਲਾਹ ਜਰੂਰ ਲਵੋ ਜੀ।ਕਿਉ ਕੇ ਅਸੀਂ ਚਾਹੁੰਦੇ ਹਾਂ ਕੇ ਤੁਹਾਡੇ ਤਕ ਸਿਰਫ ਓਹੀ ਜਾਣਕਾਰੀ ਪਹੁੰਚਾਈ ਜਾਵੇ ਜੋ ਤੁਸੀਂ ਆਪਣੇ ਘਰ ਵਿਚ ਆਸਾਨੀ ਨਾਲ ਇਸਤੇਮਾਲ ਕਰ ਸਕਦੇ ਹੋਵੋ ।ਇਸ ਲਈ ਸਾਰੇ ਵੀਰਾ ਭੈਣਾਂ ਨੂੰ ਬੇਨਤੀ ਹੈ ਕੇ ਸਾਡੀ ਸਾਰੀ ਜਾਣਕਾਰੀ ਨੂੰ ਸ਼ੇਅਰ ਕਰਿਆ ਕਰੋ ਕੰਮੈਂਟ ਕਰਿਆ ਕਰੋ।

ਆਚਾਰ ਹਰ ਪ੍ਰਕਾਰ ਦੇ ਭੋਜਨ ਖਾਇਆ ਜਾ ਸਕਦਾ ਹੈ। ਇਸੇ ਤਰ੍ਹਾਂ ਕੁਝ ਅਚਾਰ ਵਿਸ਼ੇਸ਼ ਮੌਸਮ ਵਿੱਚ ਹੀ ਬਣਾਏ ਜਾ ਸਕਦੇ ਹਨ। ਜਿਵੇਂ ਆਵਲੇ ਦਾ ਅਚਾਰ ਸਰਦੀਆਂ ਦੇ ਮੌਸਮ ਵਿੱਚ ਬਣਦਾ ਹੈ। ਇਸ ਦੀ ਸਮੱਗਰੀ ਆਸਾਨੀ ਨਾਲ ਮਿਲ ਜਾਂਦੀ ਹੈ। ਇਸ ਨੂੰ ਹਰ ਉਮਰ ਦੇ ਲੋਕ ਪਸੰਦ ਕਰਦੇ ਹਨ। ਇਸ ਨੂੰ ਬਣਾਉਣ ਦੀ ਵਿਧੀ ਬਹੁਤ ਹੀ ਅਸਾਨ ਹੈ। ਇਹ ਪੇਟ ਸਬੰਧੀ ਕਈ ਸਮੱਸਿਆਵਾਂ ਲਈ ਵੀ ਬਹੁਤ ਲਾਭਕਾਰੀ ਹੁੰਦਾ ਹੈ। ਜਿਵੇਂ ਹਾਜ਼ਮੇ ਦੇ ਲਈ।

ਆਵਲੇ ਦਾ ਅਚਾਰ ਬਣਾਉਣ ਦੇ ਲਈ ਸਮੱਗਰੀ ਦੇ ਰੂਪ ਵਿੱਚ ਸਭ ਤੋਂ ਪਹਿਲਾਂ ਚਾਹੀਦਾ ਹੈ ਆਂਵਲਾ, ਆਚਾਰੂ ਮਿਰਚਾਂ, ਨਮਕ, ਹਲਦੀ, ਸਰੋਂ ਦਾ ਤੇਲ ਅਤੇ ਲਾਲ ਮਿਰਚਾਂ। ਹੁਣ ਅਚਾਰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਹਾਲੇ ਨੂੰ ਚੰਗੀ ਤਰ੍ਹਾਂ ਧੋ ਲਵੋ ਇਸ ਨੂੰ ਹਲਕੀ ਧੁੱਪ ਦੇ ਵਿੱਚ ਕੁਝ ਸਮਾਂ ਰੱਖੋ। ਹੁਣ ਇਕ ਬਟਨ ਦੇ ਵਿੱਚ ਸਰੋਂ ਦੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਵੋ।

ਗਰਮ ਤੇਲ ਦੇ ਵਿਚ ਹੁਣ ਆਂਵਲੇ ਨੂੰ ਪਾ ਲਵੋ। ਜਦ ਪੂਰੀ ਤਰ੍ਹਾਂ ਆਮ ਲੱਖ ਜਾਵੇ ਤਾਂ ਇਸ ਦੇ ਵਿੱਚ ਨਮਕ ਮਿਲਾ ਲਵੋ ਅਤੇ ਲੋੜ ਅਨੁਸਾਰ ਹਲਦੀ ਮਿਲਾਓ। ਚੰਗੀ ਤਰ੍ਹਾਂ ਭੁੰਨਣ ਤੋਂ ਬਾਅਦ ਇਸ ਚੁੱਲ੍ਹੇ ਤੋਂ ਹੇਠ ਉਤਾਰ ਲਵੋ ਅਤੇ ਠੰਡਾ ਹੋਣ ਲਈ ਰੱਖ ਲਵੋ। ਹੁਣ ਇਹ ਆਂਵਲੇ ਦਾ ਅਚਾਰ ਬਣ ਕੇ ਤਿਆਰ ਹੋ ਗਿਆ।

ਆਂਵਲੇ ਦਾ ਅਚਾਰ ਬਹੁਤ ਗੁਣਕਾਰੀ ਹੁੰਦਾ ਹੈ। ਇਸ ਨੂੰ ਖਾਣ ਨਾਲ ਪਾਚਨ ਸ਼ਕਤੀ ਤੇਜ਼ ਹੁੰਦੀ ਹੈ। ਪੇਟ ਸਬੰਧੀ ਸਮੱਸਿਆਵਾਂ ਤੋਂ ਰਾਹਤ ਪਾਉਣ ਲਈ ਇਸ ਅਚਾਰ ਦੀ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਇਸ ਨਾਲ ਪੇਟ ਅੰਦਰਲੇ ਕੀੜੇ ਮਰ ਜਾਂਦੇ ਹਨ।