Home / ਘਰੇਲੂ ਨੁਸ਼ਖੇ / 58 ਰੋਗਾਂ ਦਾ ਪਿਓ ਹੈ ਬਦਾਮ ਬਸ ਖਾਣ ਦਾ ਤਰੀਕਾ ਸਿੱਖ ਲਓ(99% ਲੋਕ ਨਹੀਂ ਜਾਣਦੇ ਸਹੀ ਤਰੀਕਾ)

58 ਰੋਗਾਂ ਦਾ ਪਿਓ ਹੈ ਬਦਾਮ ਬਸ ਖਾਣ ਦਾ ਤਰੀਕਾ ਸਿੱਖ ਲਓ(99% ਲੋਕ ਨਹੀਂ ਜਾਣਦੇ ਸਹੀ ਤਰੀਕਾ)

ਰੋਜ਼ਾਨਾ ਬਾਦਾਮ ਖਾ ਣ ਨਾਲ ਜਾਂ ਇਸ ਦੀ ਵਰਤੋਂ ਕਰਨ ਨਸਲ ਕਈ ਬੀ ਮਾ ਰੀ ਆਂ ਤੋਂ ਛੁਟਕਾਰਾ ਮਿਲ ਜਾਦਾ ਹੈ। ਬਾਦਾਮਾਂ ਵਿਚ ਬਹੁਤ ਸਾਰੇ ਪ੍ਰੋਟਿਨ ਤੱਤ, ਵਿਟਾਮਿਨ ਅਤੇ ਫਾਈਬਰ ਨਾਲ ਭਰਪੂਰ ਹੁੰਦੇ ਹਨ। ਇਸ ਲਈ ਇਨ੍ਹਾਂ ਦੀ ਵਰਤੋਂ ਕਰਨ ਨਾਲ ਬ ਲੱ ਡ ਪ੍ਰੈ ਸ਼ ਰ, ਭਾਰ ਵਧਣਾ, ਸ਼ੂਗਰ ਅਤੇ ਦਿਲ ਸੰਬੰਧਿਤ ਦਿੱਕਤਾਂ ਤੋ ਆਸਾਨੀ ਨਾਲ ਰਾਹਤ ਮਿਲ ਜਾਦੀ ਹੈ।

ਇਹ ਅਕਸਰ ਕਿਹਾ ਜਾਦਾ ਹੈ ਕਿ ਬਾਦਾਮਾਂ ਨੂੰ ਖਾ ਣ ਨਾਲ ਦਿਮਾਗ ਤੇ ਜ਼ ਹੁੰਦਾ ਹੈ ਅਤੇ ਸੋਚਣ ਤੇ ਯਾਦ ਕਰਨ ਦੀ ਸ਼ ਕ ਤੀ ਵੱਧਦੀ ਹੈ। ਇਸ ਤੋ ਇਲਾਵਾ ਇਸ ਦੀ ਵਰਤੋ ਕਰਨ ਨਾਲ ਸ਼ੁਗਰ ਕੰਟਰੋਲ ਵਿਚ ਰਹਿੰਦਾ ਹੈ ਅਤੇ ਹੱ ਡੀ ਆਂ ਮਜ਼ਬੂਤ ਹੁੰਦੀਆਂ ਹਨ। ਇਸ ਤੋ ਇਲਾਵਾ ਰੋਜ਼ਾਨਾ ਬਾਦਾਮ ਖਾ ਣ ਨਾਲ ਬਹੁਤ ਸਾਰੇ ਫਾਇਦੇ ਹੁੰਦੇ ਹਨ।

ਇਸ ਤੋ ਇਲਾਵਾ ਜੇਕਰ ਰਾਤ ਦੇ ਸਮੇ ਵਿਚ ਦੁੱਧ ਜਾਂ ਪਾਣੀ ਵਿਚ ਬਾਦਾਮ ਭਿਓ ਕੇ ਰੱਖ ਦਿੱਤੇ ਜਾਣ ਅਤੇ ਇਨ੍ਹਾਂ ਦੀ ਵਰਤੋ ਦੂਜੇ ਦਿਨ ਸਵੇਰੇ ਕੀਤੀ ਜਾਵੇ ਤਾਂ ਇਹ ਬਹੁਤ ਜਿਆਦਾ ਲਾਭਕਾਰੀ ਹੁੰਦੇ ਹਨ ਅਤੇ ਇਨ੍ਹਾਂ ਦੀ ਵਰਤੋ ਕਰਨ ਨਾਲ ਸਰੀਰ ਮ ਜ਼ ਬੂ ਤ ਹੁੰਦਾ ਹੈ। ਇਸ ਤੋ ਇਲਾਵਾ ਪਾਚਣ ਪ੍ਰ ਣਾ ਲੀ ਵੀ ਮ ਜ਼ ਬੂ ਤ ਹੁੰਦਾ ਹੈ ਅਤੇ ਇ ਮਿ ਉ ਨੀ ਸਿਸਟਮ ਵੀ ਵੱਧਦਾ ਹੈ।

ਭਾਵ ਬਿ ਮਾ ਰੀ ਆਂ ਨਾਲ ਲ ੜ ਣ ਦੀ ਸਮਰੱਥਾ ਸਰੀਰ ਵਿਚ ਜਿਆਦਾ ਵੱਧ ਜਾਦੀ ਹੈ ਅਤੇ ਸਰੀਰ ਨੂੰ ਕੋਈ ਰੋ ਗ ਨਹੀ ਲੱਗਦਾ। ਇਸ ਤੋ ਇਲਾਵਾ ਜੇਕਰ ਹਾਲੋ ਦੇ ਬੀਜ਼ਾਂ ਰਾਤ ਨੂੰ ਪਾਣੀ ਵਿਚ ਭਿਓ ਕੇ ਦੂਜੀ ਸਵੇਰ ਵਰਤਿਆ ਜਾਵੇ ਤਾਂ ਪੇਟ ਸੰਬੰਧਤ ਦਿੱਕਤਾ ਨਹੀ ਰਹਿਣ ਗਈਆ।ਇਸ ਤੋ ਇਲਾਵਾ ਜੇਕਰ ਹਾਲੋ ਦੇ ਬੀਜ਼ਾਂ ਰਾਤ ਨੂੰ ਪਾਣੀ ਵਿਚ ਭਿਓ ਕੇ ਦੂਜੀ ਸਵੇਰ ਵਰਤਿਆ ਜਾਵੇ ਤਾਂ ਪੇਟ ਸੰਬੰਧਤ ਦਿੱਕਤਾ ਨਹੀ ਰਹਿਣ ਗਈਆ।

ਇਸ ਤੋ ਇਲਾਵਾ ਜੇਕਰ ਜ਼ੀਰੇ ਰਾਤ ਨੂੰ ਪਾਣੀ ਵਿਚ ਭਿਓ ਕੇ ਦੂਜੀ ਸਵੇਰ ਵਰਤਿਆ ਜਾਵੇ ਤਾਂ ਪੇਟ ਸੰਬੰਧਤ ਦਿੱਕਤਾ ਨਹੀ ਰਹਿਣ ਗਈਆ। ਇਸ ਤੋ ਇਲਾਵਾ ਜੇਕਰ ਮੇਥੀ ਦੇ ਬੀਜ਼ਾਂ ਰਾਤ ਨੂੰ ਪਾਣੀ ਵਿਚ ਭਿਓ ਕੇ ਦੂਜੀ ਸਵੇਰ ਵਰਤਿਆ ਜਾਵੇ ਤਾਂ ਸ਼ੁਗਰ ਸੰਬੰਧਤ ਦਿੱਕਤਾ ਨਹੀ ਰਹਿਣ ਗਈਆ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡਿਓ ਨੂੰ ਜ਼ਰੂਰ ਦੇਖੋ ਵੀਡੀਓ ਦੇ ਰਾਹੀਂ ਕੁਝ ਹੋਰ ਵਧੇਰੇ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।