Home / ਘਰੇਲੂ ਨੁਸ਼ਖੇ / 8 ਦਿਨ ਖਾਲੀ ਪੇਟ ਇਹ ਨੁਸਖਾ ਵਰਤੋਂ ਥਾਇਰਾਇਡ ਹਮੇਸ਼ਾ ਲਈ ਗਾਇਬ

8 ਦਿਨ ਖਾਲੀ ਪੇਟ ਇਹ ਨੁਸਖਾ ਵਰਤੋਂ ਥਾਇਰਾਇਡ ਹਮੇਸ਼ਾ ਲਈ ਗਾਇਬ

ਅੱਜ ਦੇ ਸਮੇਂ ਵਿਚ ਥਾਇਰਡ ਦਾ ਰੋਗ ਬਹੁਤ ਜ਼ਿਆਦਾ ਆਮ ਹੋ ਗਿਆ ਹੈ। ਇਸ ਦੇ ਬਹੁਤ ਸਾਰੇ ਕਾਰਨ ਹਨ ਜਿਵੇਂ ਸੰਤੁਲਿਤ ਭੋਜਨ ਦੀ ਕਮੀ ਅਤੇ ਸਰੀਰ ਦਾ ਪੂਰਨ ਰੂਪ ਵਿਚ ਕਸਰਤ ਨਾ ਕਰਨਾ ਆਦਿ।

ਥਾਇਰਾਇਡ ਦਾ ਰੋਗ ਜ਼ਿਆਦਾਤਰ ਪੁਰਾਣੇ ਸਮਿਆਂ ਵਿੱਚ ਬਜ਼ੁਰਗਾਂ ਵਿੱਚ ਪਾਇਆ ਜਾਂਦਾ ਸੀ‌ ਪਰ ਅੱਜ ਦੇ ਸਮੇਂ ਵਿੱਚ ਛੋਟੀ ਉਮਰ ਦੇ ਬੱਚੇ ਇਸ ਰੋਗ ਤੋਂ   ਪੀ ੜ ਤ   ਹੋ ਜਾਂਦੀ ਹੈ ਇਸ ਦਾ ਅਸਲ ਕਾਰਨ ਵਾਤਾਵਰਣ ਅਤੇ ਭੋਜਨ ਵਿਚ ਆਈਆਂ ਤਬਦੀਲੀਆਂ ਹਨ।

ਥਾਇਰਾਇਡ ਦੇ ਰੋਗ ਕਾਰਨ ਕੰਮ ਕਰਨ, ਤੁਰਨ ਅਤੇ ਬੈਠਣ ਵਿਚੋਂ ਕਾਫ਼ੀ ਤਕਲੀਫ਼ ਹੁੰਦੀ ਹੈ। ਇਸ ਲਈ ਇਸ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਨੁਸਖਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ।ਥਰਡ ਰੋਗ ਤੋਂ ਰਾਹਤ ਪਾਉਣ ਲਈ ਘਰੇਲੂ ਨੁਸਖਾ ਬਣਾਉਣ ਲਈ ਇਕ ਗਲਾਸ ਪਾਣੀ ਲੈ ਲਵੋ।

ਉਸ ਵਿਚ ਦੋ ਚਮਚ ਸਾਬਤ ਧਨੀਆ ਪਾ ਲਵੋ। ਹੁਣ ਇਸ ਨੂੰ ਪੂਰੀ ਰਾਤ ਤੱਕ ਪਿਆ ਰਹਿਣ ਦਿਓ। ਸੂਹੀ ਸਵੇਰ ਇਸ ਧਰਨੀਏ ਨੂੰ ਹੱਥਾਂ ਨਾਲ ਮਲ ਲਵੋ ਅਤੇ ਪਾਣੀ ਵਿਚ ਪਾ ਕੇ ਉਬਾਲ ਲਵੋ। ਜਦੋਂ ਤੱਕ ਪਾਣੀ ਭਰਕੇ ਅੱਧਾ ਨਾ ਹੋ ਜਾਵੇ ਉਦੋਂ ਤੱਕ ਇਸ ਨੂੰ ਉਬਾਲਣਾ ਚਾਹੀਦਾ ਹੈ।

ਹੁਣ ਇਸ ਦੀ ਵਰਤੋਂ ਖਾਲੀ ਪੇਟ ਵਰਤੋਂ ਕਰੋ। ਇਸ ਤੋਂ ਪਹਿਲਾਂ ਗਰਮ ਪਾਣੀ ਵਿਚ ਨਮਕ ਪਾ ਕੇ ਇਹ ਨਾਲ ਗਰਾਰੇ ਕਰਨੇ ਚਾਹੀਦੇ ਹਨ। ਅਜਿਹਾ ਕਰਨ ਨਾਲ ਬਹੁਤ ਜ਼ਿਆਦਾ ਲਾਭ ਹੁੰਦਾ ਹੈ। ਲਗਾਤਾਰ ਕੁਝ ਦਿਨਾਂ ਤੱਕ ਵਰਤੋ ਕਰਨ ਨਾਲ ਥਾਇਰਡ ਦੇ ਰੋਗ ਤੋ ਆਸਾਨੀ ਨਾਲ ਛੁਟਕਾਰਾ ਪਾਇਆ ਜਾ ਸਕਦਾ ਹੈ।

ਇਸ ਤੋਂ ਇਲਾਵਾ ਇਕ ਹੋਰ ਘਰੇਲੂ ਨੁਸਖੇ ਨੂੰ ਬਣਾਉਣ ਲਈ ਸਮੱਗਰੀ ਦੇ ਰੂਪ ਵਿੱਚ ਕਣਕ ਦਾ ਆਟਾ, ਬਾਜਰੇ ਦਾ ਆਟਾ ਅਤੇ ਜਵਾਰ ਦਾ ਆਟਾ ਚਾਹੀਦਾ ਹੈ। ਹੁਣ 5 ਕਿਲੋ ਕਣਕ ਦਾ ਆਟਾ ਲੈ ਲਵੋ।

ਉਸ ਵਿੱਚ ਇੱਕ ਕਿਲੋ ਬਾਜਰੇ ਦਾ ਆਟਾ ਅਤੇ ਇਕ ਕਿਲੋ ਜਵਾਰ ਦਾ ਆਟਾ ਪਾ ਲਵੋ। ਹੁਣ ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਾ ਲਵੋ। ਹੁਣ ਇਸ ਆਟੇ ਦੀਆਂ ਰੋਟੀਆਂ ਬਣਾ ਲਵੋ ਅਤੇ ਰੋਜ਼ਾਨਾ ਵਰਤੋਂ ਕਰੋ। ਲਗਾਤਾਰ ਇਸ ਦੀਆਂ ਰੋਟੀਆਂ ਬਣਾ ਕੇ ਵਰਤੋਂ ਕਰਨ ਨਾਲ ਬਹੁਤ ਲਾਭ ਹੁੰਦਾ ਹੈ ਅਤੇ ਥਾਇਰਡ ਰੋਗ ਤੋਂ ਵੀ ਰਾਹਤ ਮਿਲਦੀ ਹੈ। ਹੋਰ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ।