Home / ਘਰੇਲੂ ਨੁਸ਼ਖੇ / 80 ਸਾਲ ਦੀ ਬੇਬੇ ਨੇ ਦਸਿਆ ਏਦਾਂ ਦਾ ਨੁਸਖਾ ਕੇ ਸਾਰੀ ਜ਼ਿੰਦਗੀ ਨਹੀਂ ਹੋਵੇਗਾ ਗੋਡਿਆਂ ਚ ਦਰਦ ਨਾ ਹੀ ਕਿਸੇ ਵੀ ਜੋੜ ਚ

80 ਸਾਲ ਦੀ ਬੇਬੇ ਨੇ ਦਸਿਆ ਏਦਾਂ ਦਾ ਨੁਸਖਾ ਕੇ ਸਾਰੀ ਜ਼ਿੰਦਗੀ ਨਹੀਂ ਹੋਵੇਗਾ ਗੋਡਿਆਂ ਚ ਦਰਦ ਨਾ ਹੀ ਕਿਸੇ ਵੀ ਜੋੜ ਚ

ਗੋਡਿਆਂ ਅਤੇ ਜੋੜਾਂ ਦੇ ਦਰਦ ਤੋਂ ਆਮ ਕਰਕੇ ਹਰ ਵਰਗ ਦੇ ਲੋਕ   ਪ੍ਰੇ ਸ਼ਾ ਨ   ਹਨ। ਬਹੁਤ ਛੋਟੀ ਉਮਰ ਦੇ ਵਿੱਚ ਹੀ ਇਨ੍ਹਾਂ ਦਿੱਕਤਾਂ ਸਾਹਮਣਾ ਕਰਨਾ ਪੈਂਦਾ ਹੈ। ਗੋਡਿਆਂ ਤੇ ਜੋੜਾਂ ਦੇ ਦਰਦ ਦੇ ਬਹੁਤ ਸਾਰੇ ਕਾਰਨ ਹਨ ਜਿਵੇਂ ਤਲਿਆ ਹੋਇਆ ਜਿਆਦਾ ਭੋਜਨ ਖਾਣਾ ਅਤੇ ਹਰੀਆਂ ਸਬਜ਼ੀਆਂ ਦਾ ਸੇਵਨ ਨਾ ਕਰਨ।

ਗੋਡਿਆਂ ਅਤੇ ਜੋੜਾਂ ਦੇ ਦਰਦ ਕਾਰਨ ਤੁਰਨ ਅਤੇ ਬੈਠਣ ਵਿੱਚ ਬਹੁਤ   ਮੁ ਸ਼ ਕਿ ਲ   ਆਉਂਦੀ ਹੈ। ਇਸ ਲਈ ਘਰੇਲੂ ਨੁਸਖਿਆਂ ਦੀ ਵਰਤੋਂ ਕਰ ਕੇ ਇਨ੍ਹਾਂ ਨੂੰ ਅਸਾਨੀ ਨਾਲ ਰਾਹਤ ਪਾਈ ਜਾ ਸਕਦੀ ਹੈ। ਜੇਕਰ ਸ਼ੁਰੂਆਤੀ ਦੌਰ ਦੇ ਵਿਚ ਹੀ ਇਨ੍ਹਾਂ ਤੋਂ ਛੁਟਕਾਰਾ ਪਾਇਆ ਜਾਵੇ ਤਾਂ ਇਹ ਅਸਾਨੀ ਨਾਲ   ਖ ਤ ਮ  ਹੋ ਜਾਣਗੇ।

ਗੋਡਿਆਂ ਤੇ ਜੋੜਾਂ ਦੇ ਦਰਦ ਤੋਂ ਰਾਹਤ ਪਾਉਣ ਲਈ ਸਮੱਗਰੀ ਦੇ ਰੂਪ ਵਿੱਚ ਸਭ ਤੋਂ ਪਹਿਲਾਂ ਮੇਥੀਦਾਣਾ ਲੈ ਲਵੋ। ਹੁਣ ਮੇਥੀ ਦਾਣੇ ਨੂੰ ਪਾਣੀ ਵਿੱਚ ਚੰਗੀ ਤਰ੍ਹਾਂ ਭਿਉਂ ਲਵੋ। ਪਾਣੀ ਦੇ ਵਿੱਚ ਚੰਗੀ ਤਰ੍ਹਾਂ ਭਿਉਂ ਕੇ ਇੱਕ ਰਾਤ ਇਸ ਨੂੰ ਪਿਆ ਰਹਿਣ ਦਿਓ। ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਪਾਣੀ ਦੇ ਵਿੱਚ ਮੇਥੀ ਦਾਣਾ ਪੂਰੀ ਤਰ੍ਹਾਂ ਡੁੱਬ ਜਾਵੇ।

ਦੂਜੀ ਸਵੇਰ ਮੇਥੀ ਦਾਣੇ ਨੂੰ ਪਾਣੀ ਵਿਚੋਂ ਕੱਢ ਲਵੋ। ਮਿਕਸੀ ਵਿਚ ਪਾ ਕੇ ਹੁਣ ਇਸ ਨੂੰ ਚੰਗੀ ਤਰ੍ਹਾਂ ਪੀਸ ਲਵੋ। ਪੀਸੇ ਹੋਏ ਮੇਥੀ ਦਾਣੇ ਨੂੰ ਇੱਕ ਵੱਡੇ ਕਟੋਰੇ ਵਿੱਚ ਪਾ ਲਵੋ। ਹੁਣ ਇਸ ਵਿਚ ਹੌਲੀ ਹੌਲੀ ਕਰਕੇ ਇਕ ਗਿਲਾਸ ਪਾਣੀ ਮਿਲਾ ਲਵੋ। ਚੰਗੀ ਤਰ੍ਹਾਂ ਮੇਥੀ ਦਾਣੇ ਦਾ ਇਕ ਪੇਸਟ ਬਣਾ ਲਵੋ।ਹੁਣ ਇਸ ਪੇਸਟ ਨੂੰ ਅੱਗੇ ਰੱਖ ਲਵੋ।

ਇਸ ਨੂੰ ਘੱਟ   ਅੱ  ਗ    ਤੇ ਹੌਲੀ-ਹੌਲੀ ਹਿਲਾਉਂਦੇ ਰਹੋ। ਜਦੋਂ ਪਾਣੀ ਬਿਲਕੁਲ ਸੁੱਕ ਜਾਵੇ ਤਾਂ ਇਸ ਵਿੱਚ 1 ਚਮਚ ਹਲਦੀ ਮਿਲਾਓ। ਹੁਣ ਇਸ ਨੂੰ ਚੰਗੀ ਤਰ੍ਹਾਂ ਮਿਲਾ ਲਵੋ। ਹੁਣ ਇਸ ਨੂੰ   ਅੱ ਗ   ਤੋਂ ਉਤਾਰ ਲਵੋ। ਠੰਡਾ ਹੋਣ ਲਈ ਇਸ ਨੂੰ ਰੱਖ ਲਵੋ। ਦੂਜੇ ਬਰਤਨ ਦੇ ਵਿਚ ਸਰ੍ਹੋਂ ਦਾ ਤੇਲ ਪਾਓ ਉਸ ਨੂੰ   ਅੱ ਗ    ਤੇ ਗਰਮ ਕਰ ਲਵੋ।

ਹੁਣ ਇਸ ਵਿਚ ਕਟੀਆਂ ਹੋਈਆਂ ਲਸਣ ਮਿਲਾਓ। ਜਦੋਂ ਲਸਣ ਗਰਮ ਹੋ ਕੇ ਕਾਲਾ ਹੋ ਜਾਵੇ ਤਾਂ   ਅੱ ਗ   ਨੂੰ ਬੰਦ ਕਰ ਦਵੋ। ਹੁਣ ਹਲਕਾ ਜਿਹਾ ਠੰਡਾ ਹੋਣ ਦੇ ਤੇਲ ਨੂੰ ਪੁਣ ਲਓ। ਪਹਿਲਾਂ ਇਸ ਕੋਸੇ ਤੇਲ ਨੂੰ ਦਰਦ ਵਾਲੀ ਥਾਂ ਤੇ ਲਗਾਓ ਚੰਗੀ ਤਰ੍ਹਾਂ ਮਾਲਸ਼ ਕਰਨ ਤੋਂ ਬਾਅਦ ਬਣਾਏ ਹੋਏ ਪੇਸਟ ਨੂੰ ਇਸ ਉਤੇ ਲਗਾਓ।ਅਜਿਹਾ ਕਰਨ ਨਾਲ ਦਰਦ ਬਿਲਕੁਲ   ਖ ਤ ਮ   ਹੋ ਜਾਵੇਗਾ। ਹੋਰ ਜਾਣਕਾਰੀ ਲਈ ਇਸ ਵੀਡੀਓ ਨੂੰ ਦੇਖੋ।