Home / ਘਰੇਲੂ ਨੁਸ਼ਖੇ / 80 ਸਾਲ ਦੀ ਬੇਬੇ ਨੇ ਬਣਾਇਆ ਏਦਾਂ ਦਾ ਤੇਲ ਲਮਕਦਾ ਢਿੱਡ ਹੋਵੇਗਾ ਦਿਨਾਂ ਚ ਗਾਇਬ (ਘਰ ਚ ਬਣਾਉਣਾ ਸੌਖਾ)

80 ਸਾਲ ਦੀ ਬੇਬੇ ਨੇ ਬਣਾਇਆ ਏਦਾਂ ਦਾ ਤੇਲ ਲਮਕਦਾ ਢਿੱਡ ਹੋਵੇਗਾ ਦਿਨਾਂ ਚ ਗਾਇਬ (ਘਰ ਚ ਬਣਾਉਣਾ ਸੌਖਾ)

ਆਧੁਨਿਕ ਸਮੇ ਵਿਚ ਜੀਵਨ ਵਿੱਚ ਆਉਣ ਵਾਲੀਆਂ ਤਬਦੀਲੀਆਂ ਅਤੇ ਭੋਜਨ ਦੇ ਵਿਚ ਵਿਟਾਮਿਨ ਦੀ ਕਮੀ ਜਾਂ ਸੰਤੁਲਿਤ ਪਦਾਰਥਾ ਦੀ ਕਮੀ ਹੋਣਾ ਕਈ ਤਰ੍ਹਾਂ ਦੀਆ ਦਿੱਕਤਾ ਸਾਹਮਣੇ ਆਉਦੀਆ ਹਨ ਜਿਵੇ ਮੋਟਾਪਾ ਆਦਿ।

ਇਹਨਾਂ ਕਾਰਨਾਂ ਕਰਕੇ ਸਰੀਰ ਵਿੱਚ ਕਈ ਤਰ੍ਹਾਂ ਦੀਆ ਅੰਦਰੂਨੀ ਅਤੇ ਬਾਹਰੀ ਕਮਜ਼ੋਰੀ ਹੋ ਜਾਂਦੀਆ ਹਨ। ਜਿਸ ਕਾਰਨ ਸਰੀਰ ਵਿਚ ਵੱਡੀਆ ਬੀਮਾਰੀਆਂ ਨਾਲ ਲੜਨ ਦੀ ਤਾਕਤ ਨਹੀਂ ਰਹਿੰਦੀ। ਮੋਟਾਪੇ ਦੇ ਕਾਰਨ ਖੂਬਸੁਰਤੀ ਘੱਟ ਜਾਦੀ ਹੈ।

ਮੋਟਾਪੇ ਅਤੇ ਬਿਮਾਰੀਆਂ ਦਾ ਇਲਾਜ ਘਰੇਲੂ ਤਰੀਕਿਆਂ ਦੇ ਨਾਲ ਅਤੇ ਘਰੇਲੂ ਨੁਸਖਿਆਂ ਦੀ ਵਰਤੋਂ ਨਾਲ ਕੀਤਾ ਜਾ ਸਕਦਾ ਹੈ। ਕਿਉਂਕਿ ਘਰੇਲੂ ਨੁਸਖਿਆਂ ਦੀ ਵਰਤੋਂ ਕਰਨ ਨਾਲ ਸਰੀਰ ਨੂੰ ਕੋਈ ਵੀ ਸਾਈਡਇਫੈਕਟ ਨਹੀਂ ਹੁੰਦਾ।

ਘਰੈਲੂ ਨੁਸਖਿਆ ਬਣਾਉਣ ਲਈ ਸਮੱਗਰੀ ਦੇ ਰੂਪ ਵਿੱਚ ਸਰੋ ਦਾ ਤੇਲ ਚਾਹੀਦਾ ਹੈ। ਇਸ ਦੀ ਜਗ੍ਹਾਂ ਤੇ ਜੈਤੂਨ ਦਾ ਤੇਲ ਵੀ ਵਰਤਿਆ ਜਾ ਸਕਦਾ ਹੈ। ਇਕ ਕਟੋਰੀ ਵਿਚ ਸਰੋ ਦਾ ਤੇਲ ਪਾ ਲਵੋ। ਇਸ ਵਿਚ ਨਾਰੀਅਲ ਦਾ ਤੇਲ ਮਿਲਾ ਲਵੋ।

ਹੁਣ ਇਸ ਵਿਚ ਮੇਥੀ ਦੇ ਬੀਜ ਮਿਲਾ ਲਵੋ। ਹੁਣ ਇਸ ਵਿੱਚ ਅਜਵਾਇਣ ਮਿਲਾ ਲਵੋ। ਹੁਣ ਅਦਰਕ ਲੈ ਲਵੋ। ਅਦਰਕ ਨੂੰ ਸਾਫ ਕਰਕੇ ਛਿੱਲ ਲਵੋ। ਇਸ ਦੀ ਥਾਂ ਅਦਰਕ ਪਾਊਡਰ ਵੀ ਲੈ ਸਕਦੇ ਹੋ। ਅਦਰਕ ਬਹੁਤ ਵਧੀਆ ਹੁੰਦਾ ਹੈ।

ਹੁਣ ਤਿੰਨ ਤੋ ਚਾਰ ਲੌਗ ਲੈ ਲਵੋ। ਲੌਗ ਦੀ ਵਰਤੋ ਕਰਨ ਨਾਲ ਮੋਟਾਪਾ ਤੋ ਰਾਹਤ ਪਾਉਣ ਲਈ ਬਹੁਤ ਮਦਦ ਮਿਲਦੀ ਹੈ।ਸਭ ਤੋ ਪਹਿਲਾ ਸਰੋ ਦਾ ਤੇਲ ਅਤੇ ਨਾਰੀਅਲ ਦਾ ਤੇਲ ਮਿਲਾ ਕੇ ਗਰਮ ਕਰ ਲਵੋ।

ਹੁਣ ਅਜਵਾਇਣ ਅਤੇ ਮੇਥੀ ਦਾ ਇਕ ਇਕ ਚਮਚ ਲੈ ਕੇ ਨੂੰ ਭੁੰਨ ਲਵੋ। ਇਨ੍ਹਾਂ ਦਾ ਪਾਊਡਰ ਤਿਆਰ ਕਰ ਲਵੋ। ਹੁਣ ਇਸ ਪਾਊਡਰ ਨੂੰ ਗਰਮ ਤੇਲ ਵਿਚ ਮਿਲਾ ਲਵੋ। ਹੁਣ ਇਸ ਨੂੰ ਚੰਗੀ ਤਰ੍ਹਾਂ ਗਰਮ ਕਰੋ। ਹੁਣ ਇਸ ਵਿਚ ਅਦਰਕ ਦਾ ਪਾਊਡਰ ਪਾ ਲਵੋ। ਇਸ ਨੂੰ ਗਰਮ ਕਰੋ ਅਤੇ ਜਦੋ ਰੰਗ ਬਦਲਣਾ ਸੁਰੂ ਹੋਵੇ ਤਾ ਅੱਗ ਘੱਟ ਕਰ ਦਿਓ।

ਹੁਣ ਇਸ ਨੂੰ ਥੋੜਾ ਜਿਹਾ ਠੰਡਾ ਕਰੋ ਲਵੋ। ਹੁਣ ਇਸ ਨੂੰ ਇਕ ਬਰਤਨ ਵਿਚ ਪੁਣ ਲਵੋ। ਇਸ ਤੇਲ ਨੂੰ ਕੁਝ ਦਿਨਾ ਲਈ ਸਟੋਰ ਕਰ ਕੇ ਵੀ ਰੱਖਿਆ ਜਾ ਸਕਦਾ ਹੈ। ਹੁਣ ਇਸ ਤੇਲ ਦੀ ਰੋਜਾਨਾ ਵਰਤੋ ਕਰੋ। ਹੋਰ ਜਾਣਕਾਰੀ ਲਈ ਵੀਡਿਓ ਨੂੰ ਦੇਖੋ।