Home / ਘਰੇਲੂ ਨੁਸ਼ਖੇ / ਐਲ 4 ਤੇ ਐਲ 5 ਡਿਸਕ ਦੇ ਥੱਲੇ ਦੱਬੀ ਨੱਸ ( ਸਾਈਟਿਕਾ ) ਤੋਂ ਪਾਵੋ ਹਮੇਸ਼ਾ ਲਈ ਛੁਟਕਾਰਾ

ਐਲ 4 ਤੇ ਐਲ 5 ਡਿਸਕ ਦੇ ਥੱਲੇ ਦੱਬੀ ਨੱਸ ( ਸਾਈਟਿਕਾ ) ਤੋਂ ਪਾਵੋ ਹਮੇਸ਼ਾ ਲਈ ਛੁਟਕਾਰਾ

ਐਲ 4 ਤੇ ਐਲ 5 ਡਿਸਕ ਦੇ ਥੱਲੇ ਦੱਬੀ ਹੋਈ ਨਸ ਜਿਸ ਨੂੰ ਸਾਈਟਿਕਾ ਕਿਹਾ ਜਾਂਦਾ ਹੈ ਇਸ   ਦ ਰ ਦ   ਬਹੁਤ   ਭਿ ਆ ਨ ਕ   ਹੁੰਦਾ ਹੈ। ਇਹ   ਦ ਰ ਦ   ਕਈ ਵਾਰੀ ਏਨਾ ਜ਼ਿਆਦਾ   ਭਿ ਆ ਨ ਕ   ਹੋ ਜਾਂਦਾ ਹੈ ਕਿ ਤੁਰਨ ਵਿੱਚ ਬਹੁਤ ਜ਼ਿਆਦਾ    ਪ੍ਰੇ ਸ਼ਾ ਨੀ ਆਂ   ਆਉਂਦੀਆਂ ਹਨ। ਕਈ ਵਾਰੀ ਲੱਤਾਂ ਜਾਂ ਪੈਰ ਵੀ ਪਤਲੇ ਹੋ ਜਾਂਦੇ ਹਨ। ਜਿਸ ਦੇ ਕਾਰਨ ਹੋਰ ਵੀ   ਪ੍ਰੇ ਸ਼ਾ ਨੀ ਆਂ   ਹੁੰਦੀਆਂ ਹਨ।

ਇਨ੍ਹਾਂ ਸਾਰੀਆਂ ਦਿੱਕਤਾਂ ਤੋਂ ਰਾਹਤ ਪਾਉਣ ਲਈ ਇਸ ਘਰੇਲੂ ਨੁਕਸੇ ਦੀ ਲਗਾਤਾਰ ਵਰਤੋਂ ਕਰਨੀ ਚਾਹੀਦੀ ਹੈ। ਇਸ ਨੂੰ ਕਰਨ ਦੀ ਵਿਧੀ ਬਹੁਤ ਆਸਾਨ ਹੈ।ਇਸ ਦਰਦ ਤੋਂ ਰਾਹਤ ਪਾਉਣ ਲਈ ਸਭ ਤੋਂ ਪਹਿਲਾਂ ਪੇਟ ਦੇ ਭਾਰ ਲੇਟ ਜਾਓ। ਹੁਣ ਇਸ ਘਰੇਲੂ ਨੁਸਖੇ ਦੀ ਵਰਤੋਂ ਲਈ ਰੱਸੀ ਦਾ ਹੋਣਾ ਬਹੁਤ ਜ਼ਰੂਰੀ ਹੈ।

ਸਭ ਤੋਂ ਪਹਿਲਾਂ ਪੈਰ ਅੰਗੂਠੇ ਨੂੰ ਰੱਸੀ ਬੰਨ੍ਹ ਕੇ ਪੈਰਾਂ ਦੀਆਂ ਉਂਗਲਾਂ ਵਿਚ ਚੰਗੀ ਤਰ੍ਹਾ ਘੂੰਮਕੇ ਬੰਨ ਲਵੋ। ਹੁਣ ਇਸ ਰੱਸੀ ਨੂੰ ਪੂਰੀ ਲੱਤ ਉੱਤੇ ਚੰਗੀ ਤਰ੍ਹਾਂ ਲਪੇਟ ਲਵੋ। ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਅਸੀਂ ਵਿੱਚ ਫਾਂਸਲਾ ਦੋ ਉਂਗਲ ਜ਼ਰੂਰ ਹੋਵੇ। ਪੂਰੀ ਲੱਤ ਤੇ ਆਮ ਕਸਾ ਦੀ ਮਦਦ ਨਾਲ ਰੇਸੀ ਲਪੇਟੀ ਚਾਹੀਦੀ ਹੈ।

ਹੁਣ ਰੱਸੀ ਨੂੰ ਬੰਨਣ ਤੋਂ ਬਾਅਦ ਲੱਤ ਨੂੰ ਮੋੜਕੇ ਕੁਲੇ ਨਾਲ ਲਗਾਓ। ਅਜਿਹਾ ਲਗਾਤਾਰ ਪੰਜ ਤੋਂ ਦਸ ਮਿੰਟ ਤਾਂ ਕਰਦੇ ਰਹੋ।ਅਜਿਹਾ ਕਰਨ ਤੋਂ ਬਾਅਦ ਜਦੋਂ ਤੁਸੀਂ ਰੱਸੀ ਖੋਲ੍ਹੋਗੇ ਤਾਂ   ਖੂ ਨ  ਦਾ ਦੌਰਾ ਤੇਜ਼ ਹੋ ਜਾਵੇਗਾ ਅਤੇ ਕਈ ਤਰ੍ਹਾਂ ਦੀਆਂ ਦਿੱਕਤਾਂ ਤੋਂ ਆਸਾਨੀ ਨਾਲ ਰਾਹਤ ਮਿਲੇਗੀ। ਇਸਦੇ ਨਾਲ ਕੈਸਟਰੋਲ ਤੇ ਯੂਰਿਕ   ਐ ਸਿ ਡ   ਵਰਗੇ   ਭਿ ਆ ਨ ਕ  ਰੋਗ ਤੋਂ ਵੀ ਛੁਟਕਾਰਾ ਮਿਲੇਗਾ।

ਰੱਸੀ ਖੋਲਣ ਤੋਂ ਬਾਅਦ ਤਕਰੀਬਨ ਇਕ ਮਿੰਟ ਤਕ ਲੱਤ ਅਤੇ ਪੈਰ ਦੀ ਮਾਲਿਸ਼ ਕਰੋ। ਅਜਿਹਾ ਕਰਨ ਨਾਲ ਲੱਤਾਂ ਦਾ ਦਰਦ   ਖ ਤ ਮ   ਹੋ ਜਾਵੇਗਾ ਅਤੇ ਪੈਰਾਂ ਵਿੱਚ   ਖੂ ਨ  ਦਾ ਦੌਰਾ ਸਹੀ ਹੋ ਜਾਵੇਗਾ। ਪੈਰਾਂ ਅਤੇ ਲੱਤਾਂ ਦੀ ਮਾਲਿਸ਼ ਕਰਨ ਦੇ ਲਈ ਤਿਲਾਂ ਦਾ ਤੇਲ ਬਹੁਤ ਲਾਭਕਾਰੀ ਹੈ।

ਤਿਲਾਂ ਦਾ ਤੇਲ ਗਰਮ ਹੁੰਦਾ ਹੈ ਅਤੇ ਇਸ ਦੀ ਲਗਾਤਾਰ ਵਰਤੋਂ ਕਰਨ ਨਾਲ ਬਹੁਤ ਫਾਇਦੇ ਹੁੰਦੇ ਹਨ। ਇਹ ਜਰੂਰੀ ਨਹੀਂ ਹੈ ਕਿ ਸਿਰਫ ਤਿਲਾਂ ਦੇ ਤੇਲ ਨਾਲ ਹੀ ਮਾਲਿਸ਼ ਕਰਨੀ ਹੈ ਸਗੋਂ ਮਾਲਿਸ਼ ਲਈ ਕੋਈ ਵੀ ਤੇਲ ਵਰਤਿਆ ਜਾ ਸਕਦਾ। ਹੋਰ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ।‌